Recent Posts

ਹੁਣੇ ਹੁਣੇ ਆਈ ਵੱਡੀ ਖਬਰ ਧਰਨੇ ਦੇ ਰਹੇ ਸੈਂਕੜੇ ਕਿਸਾਨਾਂ ਤੇ, ਪੰਜਾਬ ਚ ਇਥੇ ਹੋਏ ਪਰਚੇ ਦਰਜ

ਹੁਣੇ ਆਈ ਤਾਜਾ ਵੱਡੀ ਖਬਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਰੇਲਵੇ ਲਾਈਨਾਂ ਤੇ ਰੇਲ ਆਵਾਜਾਈ ਠੱਪ ਕਰ ਕੇ ਧਰਨੇ ਦਿੱਤੇ ਜਾ ਰਹੇ ਹਨ। ਜਿਸ ਤੋਂ ਕੇਂਦਰ ਸਰਕਾਰ ਵੀ ਖਫਾ ਹੈ, ਜਿਸ ਦੇ ਚਲਦੇ ਰੇਲਵੇ ਵਿਭਾਗ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਤੇ ਵੀ ਰੋਕ ਲਗਾਈ ਗਈ ਹੈ। …

Read More »

2-3 ਦਿਨਾਂ ਵਿਚ ਕਿਸਾਨਾਂ ਲਈ ਕੇਂਦਰ ਸਰਕਾਰ ਲਿਆ ਰਹੀ ਇਹ ਨਵਾਂ ਕਨੂੰਨ

ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਦੇ ਵਿੱਚ ਆਮ ਤੌਰ ‘ਤੇ ਦੋ ਫਸਲਾਂ ਜ਼ਿਆਦਾ ਬੀਜੀਆਂ ਜਾਂਦੀਆਂ ਹਨ। ਹਾੜੀ ਅਤੇ ਸਾਉਣੀ ਦੀਆਂ ਫਸਲਾਂ ਵਿਚ ਮੁੱਖ ਤੌਰ ਉੱਤੇ ਕਣਕ ਅਤੇ ਝੋਨਾ ਸ਼ਾਮਲ ਹੁੰਦਾ ਹੈ। ਪੰਜਾਬ ਦਾ ਅੰਨ-ਦਾਤਾ ਇਨ੍ਹਾਂ ਫਸਲਾਂ ਨੂੰ ਉਗਾ ਕੇ ਪੂਰੇ ਸੰਸਾਰ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰਦਾ ਹੈ। ਲਹਿਰਾਉਂਦੀਆਂ …

Read More »

ਕੇਂਦਰ ਵਲੋਂ ਰੇਲਾਂ ਤੇ ਰੋਕ ਲਗਾਉਣ ਤੋਂ ਬਾਅਦ ਕਿਸਾਨਾਂ ਨੇ ਕੀਤੀ ਹੰਗਾਮੀ ਮੀਟਿੰਗ ਲਿਆ ਕੀਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ ਕਿਸਾਨ ਜਥੇਬੰਦੀਆਂ ਨੇ ਰੇਲਵੇ ਟ੍ਰੈਕ ਤੇ ਧਰਨੇ ਲਗਾਤਾਰ ਲਗਾਏ ਹੋਏ ਨੇ, ਜਿਸ ਕਾਰਨ ਰੇਲ ਆਵਾਜਾਈ ਨੂੰ ਬੰਦ ਕੀਤਾ ਗਿਆ ਹੈ। ਇਸ ਦੇ ਉਤੇ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਮਾਲਗੱਡੀਆਂ ਨੂੰ ਸੂਬੇ ਅੰਦਰ ਆਉਣ ਦੇਣ, ਤਾਂ ਜੋ ਮਾਲਗੱਡੀਆਂ ਦੇ ਆਉਣ ਨਾਲ ਵਸਤਾਂ …

Read More »

ਪੈ ਗਿਆ ਪੰਗਾ – ਕੈਪਟਨ ਨੇ ਦਿੱਤੀ ਇਹ ਵੱਡੀ ਚੇਤਾਵਨੀ ਲੋਕਾਂ ਚ ਛਾ ਗਈ ਚਿੰਤਾ

ਆਈ ਤਾਜਾ ਵੱਡੀ ਖਬਰ ਬੀਤੇ ਕਾਫੀ ਦਿਨਾਂ ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋ ਖੇਤੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਤੇ ਮੁਜਾਹਰੇ ਲਗਾਤਾਰ ਜਾਰੀ ਹਨ। ਜਿਨ੍ਹਾਂ ਦੇ ਚੱਲਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਆਵਾਜਾਈ ਨੂੰ ਵੀ ਠੱਪ ਕੀਤਾ ਗਿਆ ਹੈ। ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਨੂੰ ਲੰਘਣ ਦੀ …

Read More »

ਆਈ ਮਾੜੀ ਖਬਰ : ਭਿਆਨਕ ਹਾਦਸੇ ਚ ਸੜਕ ਤੇ ਟਰੈਕਟਰ ਖਿਲਰ ਕੇ ਹੋਇਆ ਪੁਰਜਾ ਪੁਰਜਾ ਕਾਰ ਉਡੇ ਚੀਥੜੇ

ਆਈ ਤਾਜਾ ਵੱਡੀ ਖਬਰ ਪਾਣੀ ਦਿਆ ਬੁਲਬੁਲਿਆ ਵੇ ਦੱਸ ਕੀ ਮੁਨਿਆਦਾ ਤੇਰੀਆਂ, ਇਸ ਸਤਰਾਂ ਬਿਲਕੁਲ ਸੱਚ ਹਨ। ਇਨਸਾਨ ਦੀ ਜ਼ਿੰਦਗੀ ਵੀ ਇਸ ਬੁਲਬੁਲੇ ਦੀ ਤਰਾਂ ਹੈ, ਕਿਸ ਮੋੜ ਤੇ ਕਦੋਂ , ਕੀ ਹਾਦਸਾ ਵਾਪਰ ਜਾਵੇ,ਇਸ ਬਾਰੇ ਤਾਂ ਰੱਬ ਹੀ ਜਾਣ ਸਕਦਾ ਹੈ। ਇਸ ਵਰ੍ਹੇ ਦੇ ਵਿੱਚ ਪਤਾ ਨਹੀਂ ਕਿੰਨੇ ਇਹੋ …

Read More »

ਕਿਸਾਨਾਂ ਦੇ ਮੋਰਚਿਆਂ ਨੂੰ ਦੇਖਦੇ ਹੋਏ ਹੁਣ ਸੈਂਟਰ ਨੇ ਕੀਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ ਪਿਛਲੇ ਮਹੀਨੇ ਤੋਂ ਖੇਤੀ ਕਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਤੇ ਧਰਨੇ ਜਾਰੀ ਹਨ। ਕਿਸਾਨ ਜਥੇਬੰਦੀਆਂ ਨੇ ਰੇਲਵੇ ਟ੍ਰੈਕ ਤੇ ਧਰਨੇ ਲਗਾਤਾਰ ਲਗਾਏ ਹੋਏ ਨੇ, ਜਿਸ ਕਾਰਨ ਰੇਲ ਆਵਾਜਾਈ ਨੂੰ ਬੰਦ ਕੀਤਾ ਗਿਆ ਹੈ। ਇਸ ਦੇ ਉਤੇ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ …

Read More »

ਮੋਦੀ ਸਰਕਾਰ ਨੂੰ ਲੱਗਾ ਖੇਤੀ ਬਿਲਾਂ ਦਾ ਕਰਕੇ ਹੁਣ ਇਹ ਝਟਕਾ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ ਪਿਛਲੇ ਮਹੀਨੇ ਤੋਂ ਹੀ ਖੇਤੀ ਕਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਅੰਦੋਲਨ ਜਾਰੀ ਹੈ। ਇਸ ਅੰਦੋਲਨ ਦੇ ਚੱਲਦੇ ਹੋਏ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਗ੍ਹਾ-ਜਗ੍ਹਾ ਤੇ ਰੋਸ ਧਰਨੇ ਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਰੇਲ ਗੱਡੀਆਂ ਦੀ ਆਵਾਜਾਈ ਵੀ ਠੱਪ ਕੀਤੀ ਹੋਈ ਹੈ। ਰੇਲਵੇ ਲਾਈਨਾਂ …

Read More »

ਪੰਜਾਬ: ਜਵਾਨ ਮੁੰਡਾ ਖਾ ਰਿਹਾ ਸੀ ਕਬਜ ਦੀ ਦਵਾਈ, ਮਰਦੇ ਹੋਏ ਨੇ ਬਾਪ ਨੂੰ ਦਸੀ ਅਜਿਹੀ ਗਲ੍ਹ ਸੁਣ ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ ਮਨੁੱਖ ਮਿੱਟੀ ਦਾ ਪੁਤਲਾ ਹੁੰਦਾ ਹੈ ਜੋ ਕਦੋਂ ਢਹਿ ਜਾਵੇ ਕਿਸੇ ਨੂੰ ਪਤਾ ਨਹੀਂ ਚੱਲਦਾ। ਆਪਣੇ ਪੂਰੇ ਜੀਵਨ ਕਾਲ ਦੌਰਾਨ ਇਨਸਾਨ ਬਹੁਤ ਹੀ ਸਾਵਧਾਨੀ ਨਾਲ ਚੱਲਦਾ ਹੈ। ਆਪਣੀ ਸਿਹਤ ਦਾ ਖ਼ਿਆਲ ਰੱਖਦਾ ਹੈ ਕਿ ਕਿਤੇ ਉਹ ਬੀਮਾਰ ਨਾ ਹੋ ਜਾਵੇ। ਅਤੇ ਜਦੋਂ ਉਹ ਬਿਮਾਰ ਹੁੰਦਾ ਹੈ …

Read More »

ਪੰਜਾਬ: 5 ਦਿਨਾਂ ਤੋਂ ਲਾਪਤਾ ਨੌਜਵਾਨ ਇਸ ਤਰਾਂ ਘਰ ਪਰਤਿਆ,ਆ ਕੇ ਦੱਸੀ ਅਜਿਹੀ ਗੱਲ੍ਹ ਸਾਰਾ ਇਲਾਕਾ ਰਹਿ ਗਿਆ ਦੰਗ

ਆਈ ਤਾਜਾ ਵੱਡੀ ਖਬਰ ਪੰਜਾਬ ਦੇ ਵਿੱਚ ਆਏ ਦਿਨ ਹੀ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਇਨਸਾਨ ਘਰ ਤੋਂ ਬਾਹਰ ਜਾਣ ਸਮੇਂ ਡਰਨ ਲੱਗ ਜਾਂਦਾ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹੋ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਜਿਸ ਨਾਲ ਦ-ਹਿ-ਸ਼- ਤ ਦਾ ਮਾਹੌਲ ਪੈਦਾ …

Read More »

ਭੈਣ ਦੇ ਵਿਆਹ ਦੀਆਂ ਸਲਾਹਾਂ ਕਰਦੇ ਨੌਜਵਾਨ ਨੂੰ ਵਿਦੇਸ਼ ਚ ਮਿਲੀ ਮੌਤ , ਪੰਜਾਬ ਚ ਛਾਇਆ ਸੋਗ

ਤਾਜਾ ਵੱਡੀ ਖਬਰ ਰੋਜ਼ਗਾਰ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਭਾਲ ਕਰਦੇ ਇਨਸਾਨ ਆਪਣਿਆਂ ਤੋਂ ਵੀ ਦੂਰ ਹੋ ਜਾਂਦਾ ਹੈ। ਕੰਮ ਦੀ ਤਲਾਸ਼ ਵਿੱਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਦੂਜੇ ਸੂਬੇ ਤੇ ਕਈ ਵਾਰੀ ਦੂਜੇ ਦੇਸ਼ਾਂ ਵੱਲ ਉਡਾਰੀ ਮਾਰਨੀ ਪੈਂਦੀ ਹੈ। ਜਿੱਥੇ ਪਹੁੰਚ ਕੇ ਇਨਸਾਨ ਕਮਾਈ ਕਰਕੇ ਪੈਸੇ ਜੋੜ ਕੇ …

Read More »

WHO ਨੇ ਦੁਨੀਆਂ ਲਈ ਕੋਰੋਨਾ ਨੂੰ ਲੈ ਕੇ ਜਾਰੀ ਕੀਤੀ ਇਹ ਨਵੀਂ ਵੱਡੀ ਚੇਤਾਵਨੀ – ਹੋ ਜਾਵੋ ਸਾਵਧਾਨ

ਹੋ ਜਾਵੋ ਸਾਵਧਾਨ ਕੋਰੋਨਾ ਦੇ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਾ ਹੈ। ਇਸ ਦਾ ਸਭ ਤੋਂ ਵੱਧ ਨੁਕਸਾਨ ਆਮ ਇਨਸਾਨ ਨੂੰ ਹੋਇਆ ਹੈ। ਅਜਿਹਾ ਲੱਗਦਾ ਹੈ ਕਿ ਉਹ ਹੁਣ ਇਸ ਦੁਨੀਆਂ ਦਾ ਹਿੱਸਾ ਹੀ ਨਹੀਂ। ਜੇਕਰ ਕੋਰੋਨਾ ਦੇ ਹਾਲਾਤ ਨਹੀਂ ਸੁਧਰੇ ਤਾਂ ਹੋ ਸਕਦਾ ਹੈ ਆਉਣ ਵਾਲੇ …

Read More »

73 ਸਾਲਾਂ ਬਾਅਦ ਵਿਛੜੇ ਭੈਣ ਭਰਾ ਏਦਾਂ ਮਿਲਾਏ ਪਰਮਾਤਮਾ ਨੇ -ਸਾਰੇ ਪਾਸੇ ਚਰਚਾ

ਆਈ ਤਾਜਾ ਵੱਡੀ ਖਬਰ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ। ਜਦੋਂ ਵੀ ਕੋਈ ਅਸੀਂ ਕੰਮ ਦਿਲ ਤੋਂ ਕਰਦੇ ਹਾਂ ਤਾਂ ਉਸ ਨੂੰ ਬੂਰ ਜ਼ਰੂਰ ਪੈਂਦਾ ਹੈ। ਕਿਉਂਕਿ ਉਸ ਕੰਮ ਦੇ ਉੱਪਰ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ। ਜਦੋਂ ਭੈਣ ਭਰਾ ਦੇ ਪਿਆਰ ਨੂੰ ਆਪਸੀ ਖਿੱਚ ਪੈਂਦੀ ਹੈ, …

Read More »

ਕੈਪਟਨ ਨੇ 30 ਨਵੰਬਰ ਤੱਕ ਸਕੂਲਾਂ ਬਾਰੇ ਦਿਤੇ ਇਹ ਹੁਕਮ – ਬੱਚਿਆਂ ਚ ਛਾਈ ਖੁਸ਼ੀ

ਤਾਜਾ ਵੱਡੀ ਖਬਰ ਕਰੋਨਾ ਮਾਹਵਾਰੀ ਦੇ ਚਲਦੇ ਹੋਏ ਸੂਬਾ ਸਰਕਾਰ ਵੱਲੋਂ ਸਕੂਲ ਖੋਲਣ ਦੇ ਆਦੇਸ਼ ਦਿੱਤੇ ਗਏ ਸਨ। ਕਿਉਂਕਿ ਇਹ ਫੈਸਲਾ ਕੇਸਾਂ ਵਿਚ ਆਈ ਕਮੀ ਦੇ ਬਾਅਦ ਹੀ ਲਿਆ ਗਿਆ ਹੈ। ਉੱਥੇ ਹੀ ਸਕੂਲਾਂ ਦੇ ਸਟਾਫ਼ ਨੂੰ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਤਾਂ …

Read More »

ਪੰਜਾਬ ਚ ਵਾਪਰਿਆ ਕਹਿਰ- ਨੌਜਵਾਨ ਕੁੜੀ ਦੀ ਹੋਈ ਇਸ ਤਰਾਂ ਮੌਤ ਛਾਇਆ ਸੋਗ

ਤਾਜਾ ਵੱਡੀ ਖਬਰ ਪੰਜਾਬ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਐਸੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ , ਜਿਸ ਤੇ ਕਈ ਵਾਰ ਵਿਸ਼ਵਾਸ ਨਹੀਂ ਹੁੰਦਾ। ਪੰਜਾਬ ਦੇ ਵਿੱਚ ਜਿੱਥੇ covid 19 ਨਾਲ ਮੌਤਾਂ ਦੀ ਖ਼ਬਰ ਮਿਲਦੀ ਰਹੀ ਹੈ। ਉੱਥੇ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ …

Read More »

ਮਾੜੀ ਖਬਰ – ਦੁਸ਼ਹਿਰਾ ਦੇਖਣ ਆਈ ਔਰਤ ਨਾਲ ਵਾਪਰਿਆ ਇਹ ਭਾਣਾ

ਆਈ ਤਾਜਾ ਵੱਡੀ ਖਬਰ ਅੱਜ ਜਿੱਥੇ ਦੇਸ਼ ਭਰ ਵਿੱਚ ਦੁਸਹਿਰਾ ਕਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਨਾਇਆ ਗਿਆ ਹੈ। ਉਥੇ ਹੀ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹਨ। ਜਿੱਥੇ ਦੁਸਹਿਰਾ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਉਥੇ ਹੀ ਅੱਜ ਇਸ ਤਿਉਹਾਰ ਨੂੰ …

Read More »
error: Content is protected !!