Home / ਤਾਜਾ ਜਾਣਕਾਰੀ / ਇਸ ਧਾਕੜ ਕ੍ਰਿਕਟ ਖਿਡਾਰੀ ਦੇ ਘਰੋਂ ਆਈ ਵੱਡੀ ਖਬਰ ਦੇਖੋ ਕੀ ਵਾਪਰਿਆ

ਇਸ ਧਾਕੜ ਕ੍ਰਿਕਟ ਖਿਡਾਰੀ ਦੇ ਘਰੋਂ ਆਈ ਵੱਡੀ ਖਬਰ ਦੇਖੋ ਕੀ ਵਾਪਰਿਆ

ਕ੍ਰਿਕਟ ਖਿਡਾਰੀ ਦੇ ਘਰੋਂ ਆਈ ਵੱਡੀ ਖਬਰ

ਨਵੀਂ ਦਿੱਲੀ : ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਰਹੇ ਵਰਿੰਦਰ ਸਹਿਵਾਗ ਲਾਕਡਾਊਨ ਵਿਚਾਲੇ ਪਰਿਵਾਰ ਦੇ ਨਾਲ ਆਪਣੇ ਘਰ ਸਮਾਂ ਬਿਤਾ ਰਹੇ ਹਨ। ਸ਼ਨੀਵਾਰ ਨੂੰ ਉਸ ਨੇ ਇਕ ਹੈਰਾਨ ਕਰ ਦੇਣ ਵਾਲੀ ਵੀਡੀਓ ਸ਼ੇਅਰ ਕਰ ਦੱਸਿਆ ਕਿ ਉਸ ਦੇ ਘਰ ਹ ਮ ਲਾ ਹੋ ਗਿਆ ਹੈ। ਸਹਿਵਾਗ ਨੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਆਪਣੇ ਇੰਸਟਾਗ੍ਰਾਮ ਤੋਂ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।

ਟਿੱਡੀਆਂ ਦੀ ਲਪੇਟ ‘ਚ ਆਇਆ ਸਹਿਵਾਗ ਦਾ ਘਰ
ਪਿਛਲੇ ਕੁਝ ਸਮੇਂ ਤੋਂ ਉੱਤਰ ਭਾਰਤ ਟਿੱਡੀਆਂ ਦੇ ਹ ਮ ਲੇ ਨਾਲ ਪ੍ਰੇਸ਼ਾਨ ਹੈ। ਰਾਜਸਥਾਨ ਵੱਲੋਂ ਫੈਲਦੀਆਂ ਹੋਈਆਂ ਇਹ ਹੁਣ ਦਿੱਲੀ ਤਕ ਆ ਪਹੁੰਚੀਆਂਹਨ। ਸਹਿਵਾਗ ਦਾ ਘਰ ਵੀ ਇਸ ਦੀ ਲਪੇਟ ‘ਚ ਆਇਆ ਤੇ ਉਸ ਨੇ ਵੀਡੀਓ ਸ਼ੇਅਰ ਕੀਤੀ ਹੈ। ਸਹਿਵਾਗ ਨੇ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਕਿ ਟਿੱਡੀਆਂ ਦਾ ਹ ਮ ਲਾ, ਸਿੱਧੇ ਘਰ ਦੇ ਉੱਪਰ #hamla। ਸਹਿਵਾਗ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ਵਿਚ ਆਸਮਾਨ ਟਿੱਡੀਆਂ ਨਾਲ ਭਰਿਆ ਵਿਖ ਰਿਹਾ ਹੈ।

ਪ੍ਰਸ਼ੰਸਕਾਂ ਨੇ ਸਹਿਵਾਗ ਨੂੰ ਦੱਸੇ ਸੁਰੱਖਿਅਤ ਰਹਿਣ ਦੇ ਉਪਾਅ
ਪ੍ਰਸ਼ੰਸਕਾਂ ਨੇ ਇਸ ਵੀਡੀਓ ‘ਤੇ ਕੁਮੈਂਟ ਕਰ ਕੇ ਲਿਖਿਆਕਿ ਸਹਿਵਾਗ ਨੂੰ ਆਪਣਾ ਬੱਲਾ ਬਾਹਰ ਰੱਖ ਦੇਣਾ ਚਾਹੀਦਾ ਹੈ, ਟਿੱਡੀਆਂ ਖੁਦ ਹੀ ਚੱਲੀਆਂ ਜਾਣਗੀਆਂ। ਉੱਥੇ ਕੁਝ ਨੇ ਸਹਿਵਾਗ ਨੂੰ ਵੀਡੀਓ ਬਣਾਉਣ ਦੀ ਵਜਾਏ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ। ਰਾਜਸਥਾਨ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿਚ ਕਈ ਖੇਤਰਾਂ ਵਿਚ ਟਿੱਡੀਆਂ ਦੇ ਹਮਲੇ ਦੀਆਂ ਖਬਰਾਂ ਆ ਰਹੀਆਂ ਹਨ, ਜਦਕਿ ਰਾਜਸਥਾਨ ਪ੍ਰਸ਼ੰਸਕਾਂ ਨੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਉਨ੍ਹਾਂ ਨੂੰ ਭਜਾਉਣ ਜਾ ਮਾਰਨ ਦੀ ਸਲਾਹ ਦਿੱਤੀ ਹੈ।

error: Content is protected !!