Home / ਤਾਜਾ ਜਾਣਕਾਰੀ / ਕਨੇਡਾ ਚ ਪੰਜਾਬੀ ਨੌਜਵਾਨ ਨੂੰ ਮਿਲੀ ਮੌਤ ਪੰਜਾਬ ਤੱਕ ਪਿਆ ਸੋਗ – ਆਈ ਤਾਜਾ ਵੱਡੀ ਖਬਰ

ਕਨੇਡਾ ਚ ਪੰਜਾਬੀ ਨੌਜਵਾਨ ਨੂੰ ਮਿਲੀ ਮੌਤ ਪੰਜਾਬ ਤੱਕ ਪਿਆ ਸੋਗ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਨੇਡਾ ਚ ਇਕ ਪੰਜਾਬੀ ਨੌਜਵਾਨ ਨੂੰ ਅਜਿਹੀ ਮੌਤ ਮਿਲੀ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁ-ਰਾ ਹਾਲ ਹੋ ਗਿਆ | ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਤੱਕ ਸੋਗ ਫੈਲ ਗਿਆ ਇਹ ਇਸ ਸਮੇਂ ਦੀ ਤਾਜਾ ਵੱਡੀ ਸਾਹਮਣੇ ਆ ਰਹੀ ਹੈ | ਲੱਖਾਂ ਹੀ ਨੌਜਵਾਨ ਆਪਣੇ ਸੁਪਨੇ ਸਜਾ ਕੇ ਵਿਦੇਸ਼ੀ ਦਿਹਾਤੀ ਦਾ ਰੁੱਖ ਕਰਦੇ ਨੇ ਪਰ ਉਥੇ ਜਾ ਕਰ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ | ਜਿਸ ਤੋਂ ਬਾਅਦ ਪਰਿਵਾਰ ਕੋਲ ਪਿੱਛੇ ਰੋਣ ਤੋਂ ਸਿਵਾਏ ਹੋਰ ਕੁਝ ਨਹੀਂ ਰਹਿੰਦਾ |

ਹੁਣ ਇਸ ਵੇਲ੍ਹੇ ਦੀ ਇਹ ਜਿਹੜੀ ਖ਼ਬਰ ਸਾਹਮਣੇ ਆ ਰਹੀ ਹੈ ਇਸ ਦੇ ਆਉਣ ਨਾਲ ਹੁਣ ਪਰਿਵਾਰ ਸਮੇਤ ਪਿੰਡ ਦੇ ਲੋਕਾਂ ਚ ਵੀ ਦੁੱਖ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਕ ਗੱਭਰੂ ਜਵਾਨ ਪੁੱਤ ਇਸ ਦੁਨੀਆ ਨੂੰ ਛੱਡ ਗਿਆ ਹੈ | ਜਿਕਰ ਯੋਗ ਹੈ ਕਿ ਪੰਜਾਬੀ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਹੁਣ ਉਸਦੇ ਦੋਸਤ ਉਸ ਲਈ ਫੰਡ ਇਕੱਠਾ ਕ ਰਹੇ ਨੇ | ਉਸਦੇ ਦੋਸਤਾਂ ਨੇ ਇਕ ਮੁ-ਹੀ-ਮ ਚਲਾਈ ਹੈ ਜਿਸ ਦੇ ਤਹਿਤ ਉਸਦੇ ਪਰਿਵਾਰ ਲਈ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ |

ਡਾਲਰ 12,000 ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ | ਸਾਰੇ ਪੈਸੇ ਸਿਧੇ ਉਸਦੇ ਬੈੰਕ ਚ ਹੀ ਜਾਣਗੇ | ਉਧਰ ਮਾਪਿਆਂ ਨੇ ਜਿਵੇਂ ਹੀ ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣੀ ਤੇ ਉਹ ਪ-ਰੇ-ਸ਼ਾ-ਨ ਹੋ ਗਏ, ਪਰਿਵਾਰ ਦਾ ਇਸ ਵੇਲ੍ਹੇ ਰੋ ਰੋ ਕੇ ਬੁਰਾ ਹਾਲ ਹੈ | ਇਸ ਮੌਕੇ ਤੇ ਉਸਦੇ ਦੋਸਤਾਂ ਨੇ ਦੱਸਿਆ ਕਿ ਵਰਿੰਦਰ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਸੀ ਅਤੇ ਉਹ ਆਪਣੇ ਪ੍ਰੀਵਾਰ ਦੇ ਲਈ ਬਹੁਤ ਸੋਚਦਾ ਸੀ |

ਉਹ ਹਰ ਸਮੇਂ ਆਪਣੇ ਦੋਸਤਾਂ ਦੀ ਮਦਦ ਲਈ ਤਿਆਰ ਰਹਿੰਦਾ ਸੀ | ਕੈਨੇਡਾ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਹੁਣ ਉਥੋਂ ਦੇ ਪੰਜਾਬੀਆਂ ਨੇ ਉਸਦੇ ਪਰਿਵਾਰ ਲਈ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ | ਕੈਨੇਡਾ ਦੇ ਟਰੋਂਟੋ ਚ ਇਹ ਪੰਜਾਬੀ ਨੌਜਵਾਨ ਵਰਿੰਦਰ ਸਿੰਘ ਸੰਧੂ ਰਹਿੰਦਾ ਸੀ | ਉਸ ਦੀ ਮੌਤ ਨਾਲ ਪਰਿਵਾਰ ਅਤੇ ਰਿਸ਼ਤੇਦਾਰ ਸ-ਦ-ਮੇ ਚ ਹਨ |

error: Content is protected !!