Home / ਤਾਜਾ ਜਾਣਕਾਰੀ / ਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਚ ਛਾਈ ਸੋਗ ਦੀ ਲਹਿਰ

ਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਚ ਛਾਈ ਸੋਗ ਦੀ ਲਹਿਰ

ਤਾਜਾ ਵੱਡੀ ਖਬਰ

ਹਰ ਇੱਕ ਨੌਜਵਾਨ ਲੜਕੇ ਅਤੇ ਲੜਕੀ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਆਪਣਾ ਭਵਿੱਖ ਸੁਨਹਿਰਾ ਬਣਾਉਣ। ਇਸ ਦੇ ਲਈ ਉਹ ਮਹਿਨਤ ਵੀ ਕਰਦੇ ਨੇ ਅਤੇ ਮਾਂ ਬਾਪ ਨੂੰ ਵਧੀਆ ਜੀਵਨ ਦੇਣ ਲਈ ਵਿਦੇਸ਼ੀ ਧਰਤੀ ਦਾ ਰੁੱਖ ਕਰਦੇ ਨੇ। ਪੰਜਾਬ ਦੀ ਜੇਕਰ ਗਲ ਕੀਤੀ ਜਾਵੇ ਤੇ ਇੱਥੇ ਹਰ ਇਕ ਨੌਜਵਾਨ ਦਾ ਸੁਪਨਾ ਹੈ ਕਿ ਉਹ ਵਿਦੇਸ਼ੀ ਧਰਤੀ ਤੇ ਜਾ ਕੇ ਆਪਣਾ ਭਵਿੱਖ ਹੋਰ ਵਧੀਆ ਬਣਾਏ। ਸੋਚਿਆ ਹਰ ਇੱਕ ਦੇ ਵਲੋ ਕੁਝ ਹੋਰ ਜਾਂਦਾ ਹੈ ਪਰ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਜਿਸ ਨਾਲ ਪਿੱਛੇ ਪਰਿਵਾਰ ਨੂੰ ਰੋਣਾ ਪੈ ਜਾਂਦਾ ਹੈ।

ਕੁੱਝ ਅਜਿਹਾ ਹੀ ਇੱਕ ਨੌਜਵਾਨ ਦੇ ਨਾਲ ਵੀ ਵਾਪਰ ਗਿਆ ਹੈ,ਜਿਸਨੇ ਕਈ ਸੁਪਨੇ ਸਜਾਏ ਪਰ ਹੁਣ ਅਜਿਹੇ ਹਾਦਸੇ ਦਾ ਸ਼ਿ-ਕਾ-ਰ ਹੋ ਗਿਆ ਜਿਸਤੋਂ ਬਾਅਦ ਪਰਿਵਾਰ ਨੂੰ ਬੇਹੱਦ ਵੱਡਾ ਸ-ਦ-ਮਾ ਲੱਗਾ ਹੈ। ਜਿਕਰ ਯੋਗ ਹੈ ਕਿ ਇੱਕ ਪੰਜਾਬੀ ਨੌਜਵਾਨ ਵਿਦੇਸ਼ੀ ਧਰਤੀ ਤੇ ਜਾ ਮੌਤ ਦੇ ਮੂੰਹ ਚ ਚਲਾ ਗਿਆ ਹੈ। ਨੌਜਵਾਨ ਨੇ ਪੜਾਈ ਪੂਰੀ ਕੀਤੀ ਅਤੇ ਫ਼ਿਰ ਕੰਮ ਕਰਨ ਲੱਗ ਪਿਆ। ਪਰਿਵਾਰ ਵੀ ਬੇਹੱਦ ਖੁਸ਼ ਸੀ ਪਰ ਅਚਾਨਕ ਕੁੱਝ ਅਜਿਹਾ ਵਾਪਰ ਗਿਆ ਜਿਸ ਤੋਂ ਬਾਅਦ ਪਰਿਵਾਰ ਰੋ ਰੋ ਕੇ ਅੱਧ ਮਰਾ ਹੋ ਗਿਆ। ਦਰਅਸਲ ਸੰਗਰੂਰ ਦੇ ਨਾਲ ਸਬੰਧ ਰੱਖਣ ਵਾਲਾ ਨੌਜਵਾਨ ਜੋ ਕੈਨੇਡਾ ਚ ਅਪਣਾ ਭਵਿੱਖ ਸਵਾਰਨ ਲਈ ਗਿਆ ਸੀ,ਉੱਥੇ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਅਪਣਾ ਭਵਿੱਖ ਸਵਾਰਨ ਲਈ 2017 ਚ ਕੈਨੇਡਾ ਗਿਆ ਗੁਰਸਿਮਰਤ ਉੱਥੇ ਇੱਕ ਹਾਦਸੇ ਦਾ ਸ਼ਿ-ਕਾ-ਰ ਹੋ ਗਿਆ ਹੈ, ਨੌਜਵਾਨ ਦੀ ਇਸ ਹਾਦਸੇ ਚ ਦਰਦਨਾਕ ਮੌਤ ਹੋ ਗਈ ਹੈ। ਨੌਜਵਾਨ ਆਪਣੀ ਪੜਾਈ ਪੂਰੀ ਕਰ ਚੁੱਕਾ ਸੀ ਅਤੇ ਹੁਣ ਉਹ ਉੱਥੇ ਟਰੱਕ ਚਲਾ ਰਿਹਾ ਸੀ। ਕੈਨੇਡਾ ਦੀ ਸਰਕਾਰ ਵਲੋਂ ਨੌਜਵਾਨ ਨੂੰ ਵਰਕ ਪਰਮਿਟ ਵੀ ਦੇ ਦਿੱਤਾ ਗਿਆ ਸੀ ਅਤੇ ਉਹ ਉੱਥੇ ਕੰਮ ਕਰ ਰਿਹਾ ਸੀ। ਨੌਜਵਾਨ ਪਹਿਲਾਂ ਟਰਾਂਟੋ ਚ ਰਹਿੰਦਾ ਸੀ ਅਤੇ ਬਾਅਦ ਚ ਉਹ ਵਿਨੀਪੈਗ ਚਲਾ ਗਿਆ। ਇੱਥੇ ਨੌਜਵਾਨ ਅਪਣਾ ਕੰਮ ਕਰ ਰਿਹਾ ਸੀ ਅਤੇ ਇੱਥੇ ਹੀ ਉਸ ਨਾਲ ਇਹ ਦੁਰਘਟਨਾ ਵਾਪਰ ਗਈ ਅਤੇ ਉਸਦੀ ਜਾਨ ਚਲੀ ਗਈ। ਇਸ ਮੌਕੇ ਤੇ ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਗੁਰਸਿਮਰਤ ਉਹਨਾਂ ਦੇ ਪੁੱਤਰ ਨਾਲ ਹੀ ਰਿਹ ਰਿਹਾ ਸੀ।

ਨੌਜਵਾਨ ਆਪਣਾ ਕੰਮ ਪੂਰਾ ਕਰਕੇ ਟਰੱਕ ਰਾਹੀਂ ਜੱਦ ਵਾਪਿਸ ਆ ਰਿਹਾ ਸੀ ਤੇ ਰਸਤੇ ਚ ਇਹ ਘਟਨਾ ਵਾਪਰ ਗਈ। ਬਰਫ ਬਾਰੀ ਦੀ ਵਜਿਹ ਨਾਲ ਟਰੱਕ ਦਾ ਸੰਤੁਲਨ ਵਿ-ਗ-ੜ ਗਿਆ ਅਤੇ ਉਹ ਪਲਟ ਗਿਆ। ਇਹ ਘਟਨਾ ਵਾਪਰਨ ਤੋਂ ਬਾਅਦ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ। ਦੂਜੇ ਪਾਸੇ ਪੁਲਸ ਨੇ ਮੌਕੇ ਤੇ ਪਹੁੰਚ ਕੇ ਕੰਪਨੀ ਨਾਲ ਗੱਲ ਬਾਤ ਕੀਤੀ। ਕੰਪਨੀ ਵਲੋਂ ਦੱਸਿਆ ਗਿਆ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਬੇਹੱਦ ਵੱਡਾ ਝੱਟਕਾ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੂੰ ਲੱਗਾ ਹੈ, ਬੇਹੱਦ ਦੁੱਖ ਭਰੀ ਇਹ ਘਟਨਾ ਵਾਪਰ ਗਈ ਹੈ। ਨੌਜਵਾਨ ਮਹਿਜ 24 ਸਾਲਾਂ ਦੀ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਅੱਗੇ ਵੱਧ ਰਿਹਾ ਸੀ। ਇਹ ਖਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ।

error: Content is protected !!