Home / ਤਾਜਾ ਜਾਣਕਾਰੀ / ਕਲਯੁਗੀ ਬੇਟੇ ਨੇ ਮਾਂ ਨੂੰ ਜ਼ਿੰਦਾ ਦ ਫ ਨਾ ਇ ਆ -3 ਦਿਨਾਂ ਬਾਅਦ ਇੰਝ ਬਚੀ ਜਾਨ

ਕਲਯੁਗੀ ਬੇਟੇ ਨੇ ਮਾਂ ਨੂੰ ਜ਼ਿੰਦਾ ਦ ਫ ਨਾ ਇ ਆ -3 ਦਿਨਾਂ ਬਾਅਦ ਇੰਝ ਬਚੀ ਜਾਨ

3 ਦਿਨਾਂ ਬਾਅਦ ਇੰਝ ਬਚੀ ਜਾਨ

ਬੀਜਿੰਗ: ਚੀਨ ਦਾ ਰਿਸ਼ਤਿਆਂ ਨੂੰ ਸ਼–ਰ-ਮਿੰ-ਦਾ ਕਰ ਦੇਣ ਵਾਲਾ ਇਕ ਮਾਮਲਾ ਸਾਹਮਂਣੇ ਆਇਆ ਹੈ।ਉੱਤਰੀ ਹਿੱਸੇ ਦੇ ਇਕ ਕਲਯੁਗੀ ਬੇਟੇ ‘ਤੇ ਦੋ,ਸ਼ ਲੱਗਾ ਹੈ ਕਿ ਉਸ ਨੇ ਆਪਣੀ ਮਾਂ ਨੂੰ ਕਥਿਤ ਤੌਰ ‘ਤੇ ਖਾਲੀ ਪਈ ਕ ਬ ਰ ਵਿਚ ਦਫਨਾ ਦਿੱਤਾ। ਭਾਵੇਂਕਿ ਬਾਅਦ ਵਿਚ ਮਹਿਲਾ ਬੁ ਰੀ ਤਰ੍ਹਾਂ ਡ ਰੀ ਹੋਈ ਸਥਿਤੀ ਵਿਚ ਮਿਲੀ ਪਰ ਜ਼ਿੰਦਾ। ਸ਼ਖਸ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ 2 ਮਈ ਨੂੰ ਉਹ ਆਪਣੀ ਮਾਂ ਨੂੰ ਇਕ ਪਹੀਏ ਵਾਲੀ ਠੇਲਾਗੱਡੀ ਵਿਚ ਬਿਠਾ ਕੇ ਲੈ ਗਿਆ।

ਇਸ ਦੇ 3 ਦਿਨ ਬਾਅਦ ਵੀ ਜਦੋਂ ਮਹਿਲਾ ਵਾਪਸ ਨਹੀਂ ਆਈ ਤਾਂ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ, ਜਿਸ ਮਗਰੋਂ ਸ਼ਖਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਹ ਘਟਨਾ ਸ਼ਾਂਕਸੀ ਸੂਬੇ ਦੇ ਜਿੰਗਬਿਯਾਨ ਕਾਊਂਟੀ ਦੀ ਹੈ। ਬਚਾਉਣ ਵਾਲੇ ਲੋਕਾਂ ਨੇ ਦੱਸਿਆ ਕਿ ਮਹਿਲਾ ਨੂੰ ਕਬਰ ਵਿਚੋਂ ਕੱਢੇ ਜਾਣ ਦੇ ਬਾਅਦ ਵੀ ਉਹ ਮਦਦ ਦੀ ਅਪੀਲ ਕਰਦੀ ਰਹੀ। ਸ਼ਖਸ ਦੀ ਪਛਾਣ 58 ਸਾਲਾ ਉਪ ਨਾਮ ਮਾ ਦੇ ਰੂਪ ਵਿਚ ਅਤੇ

ਮਹਿਲਾ ਦੀ ਪਛਾਣ 79 ਸਾਲਾ ਉਪਨਾਮ ਵਾਂਗ ਦੇ ਰੂਪ ਵਿਚ ਹੋਈ ਹੈ। ਚੀਨ ਦੇ ਅਖਬਾਰ ਦੇ ਮੁਤਾਬਕ ਮਹਿਲਾ ਨੂੰ ਅਧਰੰਗ ਹੋਇਆ ਸੀ ਅਤੇ ਬੇਟਾ ਸੇਵਾ ਕਰਕੇ ਤੰ ਗ ਆ ਗਿਆ ਸੀ, ਜਿਸ ਦੇ ਬਾਅਦ ਉਸ ਨੇ ਇਹ ਕਦਮ ਚੁੱਕਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!