Home / ਤਾਜਾ ਜਾਣਕਾਰੀ / ਕੈਪਟਨ ਅਮਰਿੰਦਰ ਸਿੰਘ ਨੇ ਕੇਕ ਨਾਲ ਮਨਾਈ ਇਹ ਖੁਸ਼ੀ , ਪਰਸਨਲ ਫੋਟੋ ਹੋਈ ਵਾਇਰਲ

ਕੈਪਟਨ ਅਮਰਿੰਦਰ ਸਿੰਘ ਨੇ ਕੇਕ ਨਾਲ ਮਨਾਈ ਇਹ ਖੁਸ਼ੀ , ਪਰਸਨਲ ਫੋਟੋ ਹੋਈ ਵਾਇਰਲ

ਆਈ ਤਾਜਾ ਵੱਡੀ ਖਬਰ

ਖੁਸ਼ੀਆਂ ਦੇ ਮੌਕੇ ਬੜੇ ਹੀ ਭਾਗਾਂ ਦੇ ਨਾਲ ਨਸੀਬ ਹੁੰਦੇ ਨੇ ਜੋ ਸਾਡੇ ਜੀਵਨ ਨੂੰ ਰੰਗਾਂ ਦੇ ਨਾਲ ਭਰ ਜਾਂਦੇ ਨੇ। ਇਨ੍ਹਾਂ ਮੌਕਿਆਂ ਨੂੰ ਅਸੀਂ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਦੇ ਨਾਲ ਮਨਾ ਕੇ ਹੋਰ ਜ਼ਿਆਦਾ ਖੁਸ਼ ਹੋ ਜਾਂਦੇ ਹਾਂ। ਜਦੋਂ ਸਾਨੂੰ ਜਾਨਣ ਵਾਲੇ ਸਾਰੇ ਲੋਕ ਇਨ੍ਹਾਂ ਖੁਸ਼ੀਆਂ ਦੇ ਮੌਕਿਆਂ ਵਿਚ ਸ਼ਰੀਕ ਹੁੰਦੇ ਹਨ ਤਾਂ ਉਹ ਮਾਹੌਲ ਕਿਸੇ ਜੰਨਤ ਤੋਂ ਘੱਟ ਨਹੀਂ ਲੱਗਦਾ। ਉਸ ਸਮੇਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਦੁਨੀਆਂ ਦੀ ਸਾਰੀ ਧਨ ਦੌਲਤ ਅਤੇ ਖੁਸ਼ੀਆਂ ਸਾਡੀ ਹੀ ਝੋਲੀ ਦੇ ਵਿੱਚ ਆਣ ਪਈਆਂ ਹੋਣ।

ਪਰ ਅੱਜ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਅਜਿਹੇ ਬਹੁਤ ਘੱਟ ਮੌਕੇ ਨਸੀਬ ਹੁੰਦੇ ਹਨ ਜਿਨ੍ਹਾਂ ਵਿੱਚ ਉਹ ਆਪਣਿਆਂ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋਣ ਲਈ ਜਾ ਪਾਉਂਦੇ ਹਨ। ਅੱਜ ਕੱਲ ਦੇ ਸਮੇਂ ਵਿੱਚ ਛੋਟੇ ਰੁਤਬੇ ਤੋਂ ਲੈ ਕੇ ਵੱਡੇ ਰੁਤਬੇ ਤੱਕ ਦਾ ਹਰ ਇੱਕ ਇਨਸਾਨ ਘੜੀ ਦੇ ਇਕ ਇਕ ਮਿੰਟ ਨੂੰ ਸਮਾਂ ਸੂਚੀ ਅਨੁਸਾਰ ਗੁਜ਼ਾਰਦਾ ਹੈ। ਪਰ ਗੱਲ ਜਦੋਂ ਕਿਸੇ ਸੂਬੇ ਦੇ ਮੁੱਖ ਮੰਤਰੀ ਦੀ ਹੋਵੇ ਤਾਂ ਉਨ੍ਹਾਂ ਕੋਲ ਤਾਂ ਉਂਝ ਹੀ ਸਮੇਂ ਦੀ ਇੰਨੀ ਜ਼ਿਆਦਾ ਕਿੱ-ਲ-ਤ ਹੁੰਦੀ ਹੈ ਕਿ ਉਹ ਆਪਣਿਆਂ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੋਣ ਦੇ ਲਈ ਨਹੀਂ ਜਾ ਸਕਦੇ।

ਕਿਉਂਕਿ ਬਤੌਰ ਇਕ ਮੁੱਖ ਮੰਤਰੀ ਉਨ੍ਹਾਂ ਦੇ ਮੋਢੇ ਉੱਪਰ ਇੱਕ ਨਹੀਂ ਸਗੋਂ ਲੱਖਾਂ ਪਰਿਵਾਰਾਂ ਦਾ ਭਾਰ ਹੁੰਦਾ ਹੈ ਜਿਸ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਬਹੁਤ ਹੀ ਮੁ-ਸ਼-ਕ-ਲ ਹੁੰਦਾ ਹੈ। ਪਰ ਪੰਜਾਬ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਜ਼ਿੰਦਗੀ ਦੇ ਮ-ਸ-ਰੂ-ਫੀ-ਅ-ਤ ਭਰੇ ਪਲਾਂ ਚੋਂ ਕੁਝ ਪਲ ਕੱਢ ਕੇ ਆਪਣੇ ਦੋਹਤੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਦੇ ਲਈ ਪੁੱਜੇ। ਇਹ ਮੌਕਾ ਪੰਜਾਬ ਦੇ ਮੁੱਖ ਮੰਤਰੀ ਦੇ ਦੋਹਤੇ ਨਿਰਵਾਨ ਸਿੰਘ ਦੇ ਜਨਮ ਦਿੱਤਾ ਸੀ। ਇਸ ਮੌਕੇ ਖਾਸ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਆਪਣੇ ਪੋਤਰੇ ਦੇ ਕੋਲ ਸ਼ਿਰਕਤ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਆਪਣੇ ਦੋਹਤੇ ਦੇ ਨਾਲ ਕੇਕ ਕੱ-ਟ-ਣ ਦੀ ਰਸਮ ਵੀ ਅਦਾ ਕੀਤੀ ਅਤੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਭਵਿੱਖ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਨਿਰਵਾਨ ਸਿੰਘ ਆਪਣੇ ਨਾਨਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਕੰਮਾ ਕਾਜ਼ਾਂ ਨੂੰ ਸੰਭਾਲਦੇ ਹਨ ਅਤੇ ਸਮੇਂ ਸਮੇਂ ਉੱਪਰ ਨਿਰਵਾਨ ਸਿੰਘ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਪਾਰਟੀ ਨੂੰ ਫਾਇਦਾ ਵੀ ਪਹੁੰਚਾਇਆ ਹੈ।

error: Content is protected !!