Home / ਤਾਜਾ ਜਾਣਕਾਰੀ / ਚੜਦੀ ਜਵਾਨੀ ਚ ਪੰਜਾਬੀ ਨੌਜਵਾਨ ਨੂੰ ਕਨੇਡਾ ਚ ਮਿਲੀ ਇਸ ਤਰਾਂ ਮੌਤ , ਪੰਜਾਬ ਤਕ ਪਿਆ ਸੋਗ

ਚੜਦੀ ਜਵਾਨੀ ਚ ਪੰਜਾਬੀ ਨੌਜਵਾਨ ਨੂੰ ਕਨੇਡਾ ਚ ਮਿਲੀ ਇਸ ਤਰਾਂ ਮੌਤ , ਪੰਜਾਬ ਤਕ ਪਿਆ ਸੋਗ

ਆਈ ਤਾਜਾ ਵੱਡੀ ਖਬਰ 

ਇੱਕ ਅਜਿਹੀ ਘਟਨਾ ਵਾਪਰੀ ਜਿਸਨੇ ਸਭ ਨੂੰ ਗੰਮ ਦੇ ਮਾਹੌਲ ਚ ਪਾ ਦਿੱਤਾ। ਘਟਨਾ ਸੱਭ ਨੂੰ ਦੁੱਖ ਦੇਣ ਵਾਲੀ ਸੀ ਅਤੇ ਪਰਿਵਾਰ ਇਸ ਘਟਨਾ ਨਾਲ ਬੇਹੱਦ ਸਦਮੇ ਚ ਜਾ ਚੁੱਕਾ ਹੈ। ਚੜਦੀ ਜਵਾਨੀ ਚ ਪੰਜਾਬੀ ਨੌਜਵਾਨ ਨੂੰ ਦ-ਰ-ਦ-ਨਾ-ਕ ਮੌ-ਤ ਮਿਲੀ ਹੈ,ਜਿਸ ਕਾਰਨ ਹਰ ਕੋਈ ਸਦਮੇ ਚ ਜਾ ਚੁੱਕਾ ਹੈ। ਦਰਅਸਲ ਵਿਦੇਸ਼ੀ ਧਰਤੀ ਕੈਨੇਡਾ ਚ ਇੱਕ ਪੰਜਾਬੀ ਨੌਜਵਾਨ ਨੂੰ ਬੇਹੱਦ ਭਿ-ਆ-ਨ-ਕ ਮੌ-ਤ ਮਿਲੀ ਹੈ ਜਿਸਤੋਂ ਬਾਅਦ ਪੰਜਾਬ ਤਕ ਸੋ-ਗ ਦੀ ਲਹਿਰ ਦੌੜ ਚੁੱਕੀ ਹੈ। ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਜਿਸ ਨਾਲ ਹਰ ਕੋਈ ਸਦਮੇ ਚ ਚਲਾ ਜਾਂਦਾ ਹੈ।

ਵਿਦੇਸ਼ੀ ਧਰਤੀ ਤੇ ਵਾਪਰਦੇ ਇਹ ਹਾਦਸੇ ਬੇਹੱਦ ਭਿ-ਆ-ਨ-ਕ ਨੇ ਅਤੇ ਡਰਾਵਣੇ ਨੇ ਜੋ ਮਾਂ ਬਾਪ ਨੂੰ ਪਿੱਛੇ ਰੋਣਾ ਪਾ ਜਾਂਦੇ ਨੇ। ਪੰਜਾਬ ਦੀ ਧਰਤੀ ਤੋਂ ਲੱਖਾਂ ਹੀ ਨੌਜਵਾਨ ਸੁਪਨੇ ਸਜਾ ਕੇ ਵਿਦੇਸ਼ੀ ਧਰਤੀ ਤੇ ਜਾਂਦੇ ਨੇ ਅਤੇ ਉੱਥੇ ਕਈ ਵਾਰ ਬੇਹੱਦ ਭਿ-ਆ-ਨ-ਕ ਹਾਦਸਿਆਂ ਦਾ ਸ਼ਿ-ਕਾ-ਰ ਹੋ ਜਾਂਦੇ ਨੇ। ਅੱਖਾਂ ਦੇ ਵਿੱਚ ਸੁਪਨੇ ਸਜਾ ਕੇ ਵਿਦੇਸ਼ਾਂ ਚ ਜਾਣ ਵਾਲੇ ਨੌਜਵਾਨ ਆਪਣੇ ਸੁਪਨੇ ਅਧੂਰੇ ਛੱਡ ਕਈ ਵਾਰ ਹਾਦਸਿਆਂ ਦਾ ਸ਼ਿ-ਕਾ-ਰ ਹੋ ਜਾਂਦੇ ਨੇ ਜਿਸਤੋਂ ਬਾਅਦ ਮਾਂ ਬਾਪ ਪਿੱਛੇ ਰੋਣ ਤੋ ਇਲਾਵਾ ਹੋਰ ਕੁੱਝ ਨਹੀਂ ਕਰ ਪਾਉਂਦਾ।

ਹੁਣ ਫ਼ਿਰ ਮੰ-ਦ-ਭਾ-ਗੀ ਖਬਰ ਸਾਹਮਣੇ ਆ ਰਹੀ ਹੈ,ਜਿੱਥੇ ਇੱਕ ਨੌਜਵਾਨ ਜੋ ਖਮਾਣੋਂ ਦੇ ਪਿੰਡ ਫਰੋਰ ਦਾ ਰਹਿਣ ਵਾਲਾ ਸੀ ਉਸ ਨਾਲ ਕੈਨੇਡਾ ਚ ਕ-ਹਿ-ਰ ਵਾਪਰਿਆ ਹੈ। ਦਰਅਸਲ ਕੈਨੇਡਾ ਵਿਖੇ ਨੌਜਵਾਨ ਨੂੰ ਦਿਲ ਦਾ ਦੌ-ਰਾ ਪੈਣ ਕਾਰਨ ਉਸਦੀ ਮੌ-ਤ ਹੋ ਗਈ ਹੈ। ਉਹ ਟਰਾਂਸਪੋਰਟ ਦਾ ਕੰਮ ਕਰਦਾ ਸੀ, ਅਚਾਨਕ ਉਸਦੇ ਨਾਲ ਇਹ ਘ-ਟ-ਨਾ ਵਾਪਰ ਗਈ। ਹਰਜਿੰਦਰ ਕੈਨੇਡਾ ਕਈ ਸੁਪਨੇ ਸਜਾ ਕੇ ਗਿਆ ਸੀ ਪਰ ਉਥੇ ਉਸ ਨਾਲ ਬੇਹੱਦ ਭਿ-ਆ-ਨ-ਕ ਘਟਨਾ ਵਾਪਰੀ, ਅਚਾਨਕ ਦਿਲ ਦਾ ਦੌ-ਰਾ ਪੈ ਗਿਆ ਅਤੇ ਉਸਦੀ ਮੌ-ਤ ਹੋ ਗਈ। ਪਰਿਵਾਰਿਕ ਮੈਂਬਰਾਂ ਵਲੋਂ ਦੱਸਿਆ ਗਿਆ ਕਿ ਨੌਜਵਾਨ ਉੱਥੇ ਟਰਾਂਸਪੋਰਟ ਦਾ ਕੰਮ ਕਰਦਾ ਸੀ ਉਸਦੀ ਉਮਰ 37 ਸਾਲ ਸੀ। ਦਸਣਾ ਬਣਦਾ ਹੈ ਕਿ ਨੌਜਵਾਨ ਪਿਛਲੇ 15 ਸਾਲਾਂ ਤੋਂ ਕੈਨੇਡਾ ਚ ਰਿਹ ਰਿਹਾ ਸੀ।

ਪਰਿਵਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਨੌਜਵਾਨ ਹਰਜਿੰਦਰ ਸਿੰਘ ਜੋ ਆਪਣੇ ਅਤੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਗਿਆ ਸੀ, ਉਥੇ ਉਸਨੂੰ ਦਿਲ ਦਾ ਦੌ-ਰਾ ਪੈ ਗਿਆ ਅਤੇ ਇਹ ਮੰ-ਦ-ਭਾ-ਗੀ ਘਟਨਾ ਵਾਪਰ ਗਈ। ਦਿਲ ਦਾ ਦੌ-ਰਾ ਪੈਣ ਤੇ ਨੌਜਵਾਨ ਨੂੰ ਡਾਕਟਰਾਂ ਕੋਲ ਲਿਜਾਂਦਾ ਗਿਆ ਪਰ ਡਾਕਟਰਾਂ ਨੇ ਇਸਨੂੰ ਮ੍ਰਿ-ਤ ਐਲਾਨ ਕਰ ਦਿੱਤਾ।ਪਰਿਵਾਰ ਨੂੰ ਜਿਵੇਂ ਹੀ ਹਰਜਿੰਦਰ ਸਿੰਘ ਦੇ ਬਾਰੇ ਪਤਾ ਲੱਗਾ ਤਾਂ ਉਹ ਸਦਮੇ ਚ ਚਲੇ ਗਏ। ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ, ਪਰਿਵਾਰ ਨੂੰ ਰੋਣਾ ਪੈ ਗਿਆ। ਆਂਡ ਗੁਆਂਢ ਪਰਿਵਾਰ ਨਾਲ ਫਿਲਹਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਿਹਾ ਹੈ। ਪੂਰੇ ਪਿੰਡ ਚ ਇਸ ਵੇਲੇ ਸੋਗ ਦਾ ਮਾਹੌਲ ਹੈ।

 

error: Content is protected !!