Home / ਤਾਜਾ ਜਾਣਕਾਰੀ / ਟਿਕਟੋਕ ਸਟਾਰ ਨੂਰ ਦੀ ਬਦਲ ਗਈ ਜਿੰਦਗੀ- ਪੀ ਪੀ ਗੋਲਡੀ ਦਾ ਵੱਡਾ ਐਲਾਨ

ਟਿਕਟੋਕ ਸਟਾਰ ਨੂਰ ਦੀ ਬਦਲ ਗਈ ਜਿੰਦਗੀ- ਪੀ ਪੀ ਗੋਲਡੀ ਦਾ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਜਿਵੇ ਤੁਸੀਂ ਜਾਣਦੇ ਹੀ ਹੋ ਕੇ ਜਿਲਾ ਮੋਗਾ ਪਿੰਡ ਭਿੰਡਰ ਕਲਾਂ ਬਹੁਤ ਹੀ ਪਯਾਰੀ ਜਿਹੀ ਬੱਚੀ ਅੱਜ ਕਲ ਨੂਰ ਟਿਕਟੋਕ ਸ਼ੋਸ਼ਲ ਮੀਡਿਆ ਤੇ ਛਾਈ ਹੋਈ ਹੈ. ਆਏ ਦਿਨ ਓਹਨਾ ਦੇ ਘਰ ਆਉਂਦੇ ਲੋਕ ਓਹਨਾ ਦੇ ਘਰ ਫੋਟੋਆਂ ਕਰਾਉਣ ਆਉਂਦੇ ਨੇ ਤੇ ਕੁਜ ਨਾ ਕੁਜ ਗਿਫ਼੍ਟ ਦੇਕੇ ਜਾਂਦੇ ਹਨ।

ਅੱਜ ਕਲ ਤਾਂ ਕਾਫੀ ਲੋਕ ਇਸ ਬੱਚੀ ਦੇ ਨਾਲ ਜਨਮਦਿਨ ਵੀ ਮਨਾਉਣ ਆਉਂਦੇ ਨੇ ਤੇ ਦੋਸਤੋ ਪਿਛੇਲ ਦਿਨੀ ਗੋਲਡੀ ਪੀਪੀ ਜੋ ਕੇ ਉੱਘੇ ਸਮਾਜ ਸੇਵੀ ਹਨ ਉਹ ਵੀ ਨੂਰ ਦੇ ਘਰ ਪਹੁੰਚੇ ਓਹਨਾ ਨੇ ਨੂਰ ਦੇ ਪਰਿਵਾਰ ਨਾਲ ਗੱਲ ਬਾਤ ਕੀਤੀ ਤੇ ਨਾਲ ਹੀ ਬਾਬਾ ਜਸਦੀਪ ਸਿੰਘ ਜੀ ਜਗਾਧਰੀ ਵਾਲੇ ਜੋ ਨੂਰ ਦੇ ਘਰ ਦੀ ਸੇਵਾ ਨਿਭਾ ਰਹੇ ਨੇ ਓਹਨਾ ਨਾਲ ਵੀ ਮਿਲੇ

ਉਥੇ ਗੋਲਡੀ ਨੇ ਖਾਸ ਕਰਕੇ ਐਲਾਨ ਵੀ ਕੀਤਾ ਕੇ ਨੂਰ ਨੂੰ ਅਸੀਂ ਚੰਗੇ ਸਕੂਲ ਵਿਚ ਪੜਾਵਾਂ ਗੇ ਤੇ ਨਾਲ ਹੀ ਗੋਲਡੀ ਨੂਰ ਨੂੰ ਇਹ ਵੀ ਕਹਿੰਦੇ ਨਜ਼ਰ ਆਏ ਕਿ ਤੇ ਇਸ ਤੋਂ ਬਾਅਦ ਨੂਰ ਹੁਣ ਤੋਂ ਵਡੇ ਸਕੂਲ ਬੱਸ ਤੇ ਜਾਇਆ ਕਰੇਗੀ ਅਤੇ ਇਸ ਤੋਂ ਬਾਅਦ ਓਹਨਾ ਨੇ ਇਕ ਵੀਡੀਓ ਵੀ ਬਣਾਈ। ਦੇਖੋ ਪੂਰੀ ਖਬਰ ਦੀ ਵੀਡੀਓ ਰਿਪੋਰਟ :-

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!