Home / ਤਾਜਾ ਜਾਣਕਾਰੀ / ਪੰਜਾਬ:ਮੱਥਾ ਟੇਕ ਆ ਰਹੇ ਪ੍ਰੀਵਾਰ ਨਾਲ ਵਾਪਰਿਆ ਭਿਆਨਕ ਹਾਦਸਾ ਹੋਈਆਂ ਏਨੀਆਂ ਮੌਤਾਂ, ਛਾਇਆ ਸੋਗ

ਪੰਜਾਬ:ਮੱਥਾ ਟੇਕ ਆ ਰਹੇ ਪ੍ਰੀਵਾਰ ਨਾਲ ਵਾਪਰਿਆ ਭਿਆਨਕ ਹਾਦਸਾ ਹੋਈਆਂ ਏਨੀਆਂ ਮੌਤਾਂ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇੱਕ ਪਰਿਵਾਰ ਜੋ ਘਰੋਂ ਖੁਸ਼ੀ ਖੁਸ਼ੀ ਨਿਕਲਿਆ ਪਰ ਰਸਤੇ ਚ ਉਹਨਾਂ ਨਾਲ ਇੱਕ ਅਜਿਹੀ ਘਟਨਾ ਵਾਪਰ ਗਈ ਕਿ ਪਰਿਵਾਰ ਚ ਰੋਣਾ ਪੈ ਗਿਆ। ਪੰਜਾਬ ਚ ਇਹ ਸਾਰੀ ਘਟਨਾ ਵਾਪਰੀ ਹੈ ਜਿੱਥੇ ਮੱਥਾ ਟੇਕ ਕੇ ਵਾਪਿਸ ਆ ਰਹੇ ਪਰਿਵਾਰ ਨਾਲ ਸਾਰੀ ਘਟਨਾ ਨੇ ਅੰ-ਜਾ-ਮ ਲਿਆ। ਪਰਿਵਾਰ ਦੇ ਨਾਲ ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਚ ਮੌਤਾਂ ਹੋ ਗਈਆਂ ਨੇ ਅਤੇ ਹਰ ਪਾਸੇ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ। ਪੰਜਾਬ ਚ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਜਿਸ ਨਾਲ ਘਰ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱ-ਟ ਜਾਂਦਾ ਹੈ। ਹੁਣ ਫਿਰ ਇਹ ਘਟਨਾ ਵਾਪਰਨ ਨਾਲ ਹਰ ਪਾਸੇ ਸੋਗ ਫੈਲ ਚੁੱਕਾ ਹੈ।

ਜਿਕਰ ਯੋਗ ਹੈ ਕਿ ਵਜੀਦਕੇ ਮਹਿਲ ਕਲਾਂ ਚ ਇਹ ਸਾਰੀ ਘਟਨਾ ਵਾਪਰੀ ਇੱਥੇ ਲੁਧਿਆਣਾ ਬਰਨਾਲਾ ਮੁੱਖ ਸੜਕ ਤੇ ਬੇਹੱਦ ਭਿਆਨਕ ਹਾਦਸੇ ਨੇ ਜਨਮ ਲਿਆ ਹੈ। ਆਹਲੂਵਾਲੀਆ ਪੈਟਰੋਲ ਪੰਪ ਤੇ ਭਿਆਨਕ ਸੜਕੀ ਹਾਦਸਾ ਵਾਪਰ ਗਿਆ। ਭਿਆਨਕ ਹਾਦਸੇ ਚ ਕਾਰ ਚ ਸਵਾਰ ਵਿਆਕਤੀਆਂ ਵਿਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਚ ਜੌ ਵਿਅਕਤੀ ਗੰ-ਭੀ-ਰ ਜਖਮੀ ਸੀ ਉਸਨੇ ਸਿਵਲ ਹਸਪਤਾਲ ਬਰਨਾਲਾ ਚ ਦਮ ਤੋ-ੜ ਦਿੱਤਾ। ਮੁਢਲੀ ਜਾਂਚ ਚ

ਇਹ ਸਾਹਮਣੇ ਆਇਆ ਹੈ ਕਿ ਪਰਿਵਾਰ ਹਰਿਆਣਾ ਦੇ ਮੰਡੀ ਕਾਲਾਂ ਵਾਲੀ ਦਾ ਰਹਿਣ ਵਾਲਾ ਸੀ। ਜਿਸ ਪਰਵਾਰ ਨਾਲ ਇਹ ਹਾਦਸਾ ਵਾਪਰ ਗਿਆ ਹੈ। ਹਾਦਸਾ ਵਾਪਰਨ ਤੋਂ ਬਾਅਦ ਪਰਿਵਾਰ ਦੇ ਬਾਕੀ ਮੈਂਬਰਾਂ ਚ ਸੋਗ ਦੀ ਲਹਿਰ ਹੈ।ਮੁਢਲੀ ਜਾਂਚ ਪੜਤਾਲ ਚ ਇਹ ਗਲ ਸਾਹਮਣੇ ਆਈ ਹੈ ਕਿ ਪਰਿਵਾਰ ਦੇ ਲੋਕ ਇੱਕ ਡਰਾਈਵਰ ਸਮੇਤ ਮਾਤਾ ਚਿੰਤਪੁਰਨੀ ਤੋ ਵਾਪਿਸ ਆ ਰਹੇ ਸਨ ਜਦ ਇਹ ਘਟਨਾ ਵਾਪਰ ਗਈ। ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਇੱਕ ਟਰੱਕ ਦੇ ਥੱਲੇ ਜਾ ਵੜੀ।

ਵਜੀਦਕੇ ਕਲਾਂ ਦੇ ਨੇੜੇ ਇਹ ਸਾਰੀ ਘਟਨਾ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਮੌਕੇ ਤੇ ਹੀ ਦੀ ਵਿਆਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਨੇ ਸਿਵਲ ਹਸਪਤਾਲ ਚ ਦਮ ਤੋ-ੜ ਦਿੱਤਾ। ਪਰਿਵਾਰ ਦੇ ਇੱਕ ਮੈਂਬਰ ਦੀ ਹਾਲਤ ਗੰ-ਭੀ-ਰ ਹੋਣ ਦੇ ਚਲਦੇ ਉਸਨੂੰ ਪੀ ਜੀ ਆਈ ਰੈਫਰ ਕੀਤਾ ਗਿਆ ਹੈ ਜਿੱਥੇ ਉਹ ਇਲਾਜ ਅਧੀਨ ਨੇ । ਫਿਲਹਾਲ ਮੌਕੇ ਤੇ ਪਹੁੰਚ ਕੇ ਪੁਲਸ ਵਲੋਂ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

error: Content is protected !!