Home / ਤਾਜਾ ਜਾਣਕਾਰੀ / ਪੰਜਾਬ : ਖੇਤਾਂ ਚ 3 ਸਾਲਾਂ ਦੀ ਬੱਚੀ ਨੂੰ ਇਸ ਤਰਾਂ ਮਿਲੀ ਮੌਤ ਦੇਖ ਨਿਕਲੀਆਂ ਸਾਰੇ ਪਿੰਡ ਦੀਆਂ ਧਾਹਾਂ

ਪੰਜਾਬ : ਖੇਤਾਂ ਚ 3 ਸਾਲਾਂ ਦੀ ਬੱਚੀ ਨੂੰ ਇਸ ਤਰਾਂ ਮਿਲੀ ਮੌਤ ਦੇਖ ਨਿਕਲੀਆਂ ਸਾਰੇ ਪਿੰਡ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਬੱਚਿਆਂ ਦੀਆਂ ਮੌਤਾਂ ਨੇ ਮਾਪਿਆਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਜਿੱਥੇ ਬੱਚਿਆਂ ਵਿਚ ਬਚਪਨ ਦੀਆਂ ਖੇਡਾਂ ਨੂੰ ਲੈ ਕੇ ਚਾਅ ਵੇਖੇ ਜਾਂਦੇ ਹਨ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਵਾਧਾ ਹੋਇਆ ਹੈ। ਕਿਹਾ ਜਾਂਦਾ ਹੈ ਕਿ ਬੱਚੇ ਭਗਵਾਨ ਦਾ ਰੂਪ ਹੁੰਦੇ ਹਨ ਤੇ ਸ਼ਾਇਦ ਇਸੇ ਕਰਕੇ ਹੀ ਹਰ ਕੋਈ ਇਹਨਾਂ ਨੰਨੇ ਮੁੰਨੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ।

ਮਾਂ ਪਿਉ ਦੇ ਦਿਨ ਭਰ ਦੀ ਥ-ਕਾ-ਵ-ਟ ਆਪਣੇ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਦੂਰ ਹੋ ਜਾਂਦੀ ਹੈ। ਇਨ੍ਹਾਂ ਦੀ ਕਿਲਕਾਰੀ ਜਦੋਂ ਘਰ ਦੇ ਵਿੱਚ ਗੂੰਜਦੀ ਹੈ ਤਾਂ ਗੁੰ-ਮ-ਨਾ-ਮ ਪਏ ਘਰ ਵੀ ਚਹਿਕ ਉੱਠਦੇ ਹਨ। ਪਰ ਇਨ੍ਹਾਂ ਘਰਾਂ ਦੇ ਵਿੱਚ ਚਹਿਕ ਦੇ ਨਾ ਹੋਣ ਕਾਰਨ ਹਰ ਪਾਸੇ ਸੰ-ਨਾ-ਟਾ ਛਾ ਜਾਂਦਾ ਹੈ ਜੋ ਬਹੁਤ ਹੀ ਦੁਖਦਾਈ ਹੁੰਦਾ ਹੈ। ਪੰਜਾਬ ਦੇ ਖੇਤਾਂ ਚ ਤਿੰਨ ਸਾਲਾਂ ਦੀ ਬੱਚੀ ਨੂੰ ਇਸ ਤਰਾਂ ਮੌਤ ਮਿਲੀ ਹੈ ਕਿ ਦੇਖ ਕੇ ਸਾਰੇ ਪਿੰਡ ਦੀਆਂ ਧਾਹਾਂ ਨਿਕਲ ਗਈਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਤਰਖਾਣ ਮਜਾਰਾ ਤੋਂ ਸਾਹਮਣੇ ਆਈ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਸ ਪਿੰਡ ਦੀਆਂ ਔਰਤਾਂ ਖੇਤਾਂ ਵਿਚ ਕੰਮ ਕਰਨ ਲਈ ਗਈਆਂ ਹੋਈਆਂ ਸਨ। ਉਨ੍ਹਾਂ ਔਰਤਾਂ ਦੇ ਬੱਚੇ ਸਕੂਲ ਪੜ੍ਹਾਈ ਵਾਸਤੇ ਗਏ ਹੋਏ ਸਨ ਤੇ ਜਦੋਂ ਉਹ ਛੁੱਟੀ ਤੋਂ ਬਾਅਦ ਵਾਪਸ ਆਏ ਤਾਂ, ਸਭ ਬੱਚੇ ਇੱਕਠੇ ਹੋ ਕੇ ਆਪਣੀਆਂ ਮਾਵਾਂ ਕੋਲ ਖੇਤਾਂ ਵਿਚ ਜਾ ਰਹੇ ਸਨ। ਉਸ ਸਮੇਂ ਇਹ ਕੁਝ ਅ-ਵਾ-ਰਾ ਘੁੰਮਣ ਵਾਲੇ ਕੁੱਤਿਆਂ ਨੇ ਇਨ੍ਹਾਂ ਬੱਚਿਆਂ ਨੂੰ ਘੇਰ ਲਿਆ। ਇਨ੍ਹਾਂ ਕੁੱਤਿਆਂ ਵੱਲੋਂ ਬੱਚਿਆਂ ਉਪਰ ਹ-ਮ-ਲਾ ਕੀਤਾ ਗਿਆ, ਜਿਸ ਕਾਰਨ ਕੁੱਝ ਬੱਚਿਆਂ ਨੇ ਇਧਰ ਉਧਰ ਭੱਜ ਕੇ ਆਪਣੀ ਜਾਨ ਬਚਾ ਲਈ। ਉਥੇ ਹੀ ਇੱਕ ਮਾਸੂਮ ਬੱਚੀ ਕੁੱਤਿਆਂ ਦੀ ਪ-ਕ-ੜ ਵਿਚ ਆ ਗਈ।

ਜੋ ਭੱਜਣ ਵਿਚ ਕਾਮਯਾਬ ਨਾ ਹੋ ਸਕੀ। ਰੋਲਾ ਸੁਣ ਕੇ ਔਰਤਾਂ ਵੱਲੋਂ ਮੌਕੇ ਤੇ ਆ ਕੇ ਕੁੱਤਿਆਂ ਨੂੰ ਭਜਾਇਆ ਗਿਆ। ਆ-ਵਾ-ਰਾ ਕੁੱਤਿਆਂ ਨੇ ਬੱਚੀ ਜੈਸਮੀਨ ਨੂੰ ਬੁਰੀ ਤਰ੍ਹਾਂ ਜ਼-ਖ-ਮੀ ਕਰ ਦਿੱਤਾ। ਉਸ ਬੱਚੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰ ਵੱਲੋਂ ਉਸ ਨੂੰ ਮ੍ਰਿ-ਤ ਘੋਸ਼ਿਤ ਕਰ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਲੜਕੀ ਦੇ ਪਿਤਾ ਗੁਰਮੀਤ ਸਿੰਘ ਅਤੇ ਪੰਚਾਇਤ ਮੈਂਬਰ ਸ਼ਿੰਦਾ ਸਿੰਘ ਵੱਲੋਂ ਦਿੱਤੀ ਗਈ ਹੈ।

error: Content is protected !!