Home / ਤਾਜਾ ਜਾਣਕਾਰੀ / ਪੰਜਾਬ : ਚਲ ਰਹੇ ਵਿਆਹ ਚ ਲਾੜੀ ਨਾਲ ਹੋਇਆ ਅਜਿਹਾ ਉਡੇ ਸਾਰੇ ਪ੍ਰੀਵਾਰ ਦੇ ਹੋਸ਼ – ਆਈ ਤਾਜਾ ਵੱਡੀ ਖਬਰ

ਪੰਜਾਬ : ਚਲ ਰਹੇ ਵਿਆਹ ਚ ਲਾੜੀ ਨਾਲ ਹੋਇਆ ਅਜਿਹਾ ਉਡੇ ਸਾਰੇ ਪ੍ਰੀਵਾਰ ਦੇ ਹੋਸ਼ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਨਸਾਨ ਦੀ ਜ਼ਿੰਦਗੀ ਬੇਹੱਦ ਹਸੀਨ ਹੁੰਦੀ ਹੈ ਜਿਸ ਦੌਰਾਨ ਉਸ ਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਪਲ ਆਉਂਦੇ ਹਨ। ਇਨ੍ਹਾਂ ਆਏ ਹੋਏ ਪਲਾਂ ਨੂੰ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਯਾਦ ਰੱਖਦਾ ਹੈ। ਕਿਉਂਕਿ ਇਹ ਕੁਝ ਖਾਸ ਲਮਹੇ ਹੀ ਉਸ ਮਨੁੱਖ ਦੀ ਉਮਰ ਭਰ ਦੀ ਕਮਾਈ ਹੁੰਦੇ ਹਨ ਜੋ ਉਸ ਕੋਲੋਂ ਕੋਈ ਨਹੀਂ ਖੋਹ ਸਕਦਾ। ਇਸੇ ਕਾਰਨ ਹੀ ਮਨੁੱਖ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਹੈ ਕਿ ਉਸ ਦੇ ਜੀਵਨ ਵਿੱਚ ਆਉਣ ਵਾਲਾ ਹਰ ਇਕ ਪਲ ਖ਼ੁਸ਼ੀਆਂ ਅਤੇ ਖੇੜੇ ਲੈ ਕੇ ਆਵੇ। ਤਾਂ ਜੋ ਉਸ ਦਾ ਜੀਵਨ ਫੁੱਲਾਂ ਵਾਂਗ ਮਹਿਕਦਾ ਰਹੇ।

ਪਰ ਕਦੇ-ਕਦਾਈ ਅਜਿਹੇ ਖੁਸ਼ੀਆਂ ਦੇ ਮੌਕੇ ਉਪਰ ਕੁਝ ਦੁਖਦਾਈ ਹਾਦਸੇ ਵੀ ਵਾਪਰ ਜਾਂਦੇ ਹਨ ਜਿਸ ਕਾਰਨ ਖ਼ੁਸ਼ੀਆਂ ਦੇ ਮਾਹੌਲ ਵਿੱਚ ਖਲਲ ਪੈਦਾ ਹੋ ਜਾਂਦੀ ਹੈ। ਇਨ੍ਹਾਂ ਹਾਦਸਿਆਂ ਦਾ ਸਭ ਤੋਂ ਵੱਧ ਦੁੱਖ ਉਸ ਸਮੇਂ ਲੱਗਦਾ ਹੈ ਜਦੋਂ ਵਿਆਹ-ਸ਼ਾਦੀ ਦੇ ਮੌਕੇ ਉਪਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ। ਕੁੱਝ ਇਹੋ ਜਿਹੀ ਹੀ ਸਥਿਤੀ ਮਲੇਰਕੋਟਲਾ ਵਿਖੇ ਹੋ ਰਹੇ ਇਕ ਵਿਆਹ ਸਮਾਗਮ ਦੌਰਾਨ ਪੈਦਾ ਹੋਈ ਜਿਸ ਕਾਰਨ ਲੱਖਾਂ ਦਾ ਨੁ-ਕ-ਸਾ-ਨ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇੱਥੋਂ ਦੇ ਰਾਣੀ ਪੈਲਸ ਦੇ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਇਕ ਵਿਆਹ ਸਮਾਗਮ ਚੱਲ ਰਿਹਾ ਸੀ।

ਇਹ ਵਿਆਹ ਮਲੇਰਕੋਟਲੇ ਦੀ ਇੱਕ ਕੁੜੀ ਦਾ ਨਾਭੇ ਦੇ ਮੁੰਡੇ ਨਾਲ ਹੋਣ ਜਾ ਰਿਹਾ ਸੀ। ਇਸ ਵਿਆਹ ਦੇ ਮੌਕੇ ਉੱਪਰ ਹੀ ਵਿਆਹੁਤਾ ਕੁੜੀ ਦੇ ਗਹਿਣਿਆਂ ਨਾਲ ਭਰਿਆ ਹੋਇਆ ਬੈਗ ਇੱਕ ਸੂਟ ਬੂਟ ਪਹਿਨੇ ਹੋਏ ਸ਼ਾਤਿਰ ਚੋਰ ਵੱਲੋਂ ਚੋ-ਰੀ ਕਰ ਲਿਆ ਗਿਆ। ਜਿਸ ਸਬੰਧੀ ਕੁੜੀ ਦੇ ਪਿਤਾ ਮੁਹੰਮਦ ਅਸ਼ਰਫ ਨੇ ਥਾਣਾ ਸਿਟੀ-1 ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਮੁੰਡੇ ਕੁੜੀ ਨੂੰ ਸ਼ਗਨ ਪਾਉਣ ਵੇਲੇ ਗਹਿਣਿਆਂ ਦਾ ਭਰਿਆ ਹੋਇਆ ਬੈਗ ਲਾੜੀ ਦੀ ਭੈਣ ਦੇ ਕੋਲ ਸੀ ਜਿਸ ਨੂੰ ਵਿਆਹ ਵਾਲੇ ਜੋੜੇ ਦੇ ਪਿੱਛੇ ਰੱਖ ਦਿੱਤਾ ਗਿਆ ਸੀ।

ਇਸ ਬੈਗ ਦੇ ਵਿੱਚ 14 ਤੋਲੇ ਸੋਨਾ ਅਤੇ 25 ਤੋਲੇ ਚਾਂਦੀ ਸੀ ਜਿਸ ਨੂੰ ਇੱਕ ਕੋਟ ਪੈਟ ਪਾਈ ਵਿਅਕਤੀ ਵੱਲੋਂ ਕੋਟ ਹੇਠ ਲੁਕਾ ਕੇ ਚੋ-ਰੀ ਕਰ ਲਿਆ ਗਿਆ। ਇਸ ਵਾਰਦਾਤ ਨੂੰ ਬਿਨਾਂ ਕਿਸੇ ਡ-ਰ ਦੇ ਅੰਜ਼ਾਮ ਦੇਣ ਤੋਂ ਬਾਅਦ ਉਕਤ ਚੋਰ ਓਥੋਂ ਖਿਸਕ ਗਿਆ। ਪੁਲਸ ਨੇ ਘਟਨਾ ਦੀ ਵੀਡੀਓ ਫੁਟੇਜ ਦੇਖਣ ਤੋਂ ਬਾਅਦ ਜਾਂਚ ਅੱਗੇ ਵਧਾ ਦਿੱਤੀ ਹੈ।

error: Content is protected !!