Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਏਨੀਆਂ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ

ਪੰਜਾਬ ਚ ਇਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਏਨੀਆਂ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿਚ ਆਏ ਦਿਨ ਵਾਪਰਦੇ ਹਾਦਸੇ, ਬੇਹੱਦ ਭਿ-ਆ-ਨ-ਕ ਅਤੇ ਡਰਾਵਣੇ ਹੁੰਦੇ ਹਨ। ਬੇਹੱਦ ਭਿ-ਆ-ਨ-ਕ ਇਹ ਹਾਦਸੇ, ਕਈ ਘਰ ਉਜਾੜ ਜਾਂਦੇ ਹਨ। ਆਪਣੇ ਉਨ੍ਹਾਂ ਤੋਂ ਦੂਰ ਹੋ ਜਾਂਦੇ ਹਨ, ਅਤੇ ਪਿੱਛੇ ਰੋਣਾ ਧੋਣਾ ਪਾ ਜਾਂਦੇ ਹਨ । ਇਕ ਵਾਰ ਫਿਰ ਪੰਜਾਬ ਵਿੱਚ ਬੇਹੱਦ ਵੱਡਾ ਹਾ-ਦ-ਸਾ ਵਾਪਰ ਗਿਆ ਹੈ, ਜਿਸ ਨਾਲ ਹਰ ਪਾਸੇ ਸੋਗ ਸੀ ਲਹਿਰ ਦੌੜ ਗਈ ਹੈ। ਇਲਾਕੇ ਵਿਚ ਦੁੱਖ ਹੈ,ਕਿਉਂਕਿ ਪਰਿਵਾਰ ਵਾਲੇ ਇਸ ਵੇਲੇ ਦੁੱਖ ਵਿਚ ਹਨ। ਇਨਿਆਂ ਮੌ-ਤਾਂ ਹੋਈਆਂ ਹਨ ਜਿਸ ਨਾਲ ਹੈ ਪਾਸੇ ਇਸ ਵੇਲੇ ਮਾਹੌਲ ਗਮਗੀਨ ਹੈ।

ਰਾਜਪੁਰਾ ਤੋਂ ਇਹ ਸਾਰੀ ਖਬਰ ਸਾਹਮਣੇ ਆਈ ਹੈ,ਇਥੋਂ ਦੇ ਸ਼ੰਭੂ ਬੈਰੀਅਰ- ਬਨੂੰੜ ਬੰਦਾ ਸਿੰਘ ਬਹਾਦਰ ਮਾਰਗ ਉੱਤੇ ਇਹ ਸਾਰੀ ਘਟਨਾ ਵਾਪਰੀ ਹੈ।ਇਥੋਂ ਦੇ ਪਿੰਡ ਰਾਜਗੜ੍ਹ ਨੇੜੇ ਬੇਹੱਦ ਭਿ-ਆ-ਨ-ਕ ਹਾਦਸਾ ਵਾਪਰਿਆ ਹੈ। ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌ-ਤ ਹੋ ਗਈ ਹੈ। ਥਾਣਾ ਸ਼ੰਭੂ ਪੁਲਿਸ ਨੇ ਫਿਲਹਾਲ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਕਰ ਚਾਲਕ ਦ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇੱਥੇ ਜਾਣਕਾਰੀ ਸਾਂਝੀ ਕਰਦੇ ਹੋਏ ਮ੍ਰਿਤਕ ਦੇ ਭਰਾ ਵਲੋਂ ਦੱਸਿਆ ਗਿਆ ਕਿ ਉਸਦਾ ਭਰਾ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ, ਪਰ ਪਿੱਛੋਂ ਦੀ ਆਈ ਕਾਰ ਨੇ ਇਸ ਭਿ-ਆ-ਨ-ਕ ਘਟਨਾ ਨੂੰ ਅੰਜਾਮ ਦਿੱਤਾ।

ਜਿਕਰਯੋਗ ਹੈ ਕਿ ਇਸ ਘਟਨਾ ਵਿਚ ਜਿੱਥੇ ਮੋਟਰਸਾਇਕਲ ਸਵਾਰ ਦੀ ਮੌ-ਤ ਹੋ ਗਈ ਉੱਥੇ ਹੀ ਰਾਹਗੀਰ ਅਤੇ ਇਕ ਸਾਇਕਲ ਸਵਾਰ ਦੀ ਮੌ-ਤ ਹੋ ਗਈ ਹੈ, ਜਿਸ ਨਾਲ ਇਲਾਕੇ ਵਿਚ ਸੋਗ ਫੈਲ ਹੁੱਕਾ ਹੈ। ਥਾਣਾ ਸ਼ੰਭੂ ਦੇ ਸਹਾਇਕ ਥਾਣੇਦਾਰ ਵਲੋਂ ਦੱਸਿਆ ਗਿਆ ਹੈ,ਉਨ੍ਹਾਂ ਨੇ ਬਿਆਨਾਂ ਦੇ ਅਧਾਰ ਉਤੇ ਮਾਮਲਾ ਦਰਜ ਕਰ ਜਾਂਚ ਪੜਤਾਲ ਸ਼ੁਰੂ ਕੇ ਦਿੱਤੀ ਹੈ।

ਜਿਕਰਯੋਗ ਹੈ ਕਿ ਘਟਨਾ ਵਿਚ ਇਕ ਵਿਅਕਤੀ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ ਜਦਕਿ ਦੋ ਨੇ ਹਸਪਤਾਲ ਵਿਚ ਦੰਮ ਤੋੜ ਦਿੱਤਾ। ਦੋ ਵਿਅਕਤੀ ਬੇਹੱਦ ਗੰ-ਭੀ-ਰ ਰੂਪ ਵਿਚ ਜਖਮੀਂ ਹੋ ਗਏ ਸਨ,ਜਿਨ੍ਹਾਂ ਨੇ ਇਲਾਜ ਦੌਰਾਨ ਦੰਮ ਤੋੜ ਦਿੱਤਾ। ਫਿਲਹਾਲ ਲਾ-ਸ਼ਾਂ ਪੁਲਿਸ ਨੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ, ਅਤੇ ਇਸਦੇ ਨਾਲ ਹੀ ਮਾਮਲਾ ਵੀ ਕਾਰ ਚਾਲਕ ਦੇ ਖਿਲਾਫ਼ ਦਰਜ ਕਰ ਲਿਆ ਗਿਆ ਹੈ, ਅਤੇ ਕਾ-ਰ-ਵਾ-ਈ ਆਰੰਭ ਕਰ ਦਿੱਤੀ ਹੈ।

error: Content is protected !!