Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ, ਛਾਈ ਇਲਾਕੇ ਚ ਸੋਗ ਦੀ ਲਹਿਰ- ਤਾਜਾ ਵੱਡੀ ਖਬਰ

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ, ਛਾਈ ਇਲਾਕੇ ਚ ਸੋਗ ਦੀ ਲਹਿਰ- ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਹਾਦਸਾ ਪੰਜਾਬ ਚ ਵਾਪਰਦਾ ਰਹਿੰਦਾ ਹੈ , ਇਹਨਾਂ ਹਾਦਸਿਆਂ ਚ ਕਈ ਪਰਿਵਾਰ ਆਪਣੀਆਂ ਤੋਂ ਦੂਰ ਹੋ ਜਾਂਦੇ ਨੇ | ਇਕ ਵਾਰ ਫਿਰ ਅਜਿਹਾ ਹਾਦਸਾ ਵਾਪਰ ਗਿਆ ਹੈ ਜਿਸ ਨਾਲ ਹਰ ਕੋਈ ਸਦਮੇ ਦੇ ਮਾਹੌਲ ਚ ਚਲਾ ਗਿਆ ਹੈ | ਇਹਨਾਂ ਹਾਦਸਿਆਂ ਦੇ ਪਿੱਛੇ ਕਿ ਕਾਰਨ ਹੈ ਅੱਜ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿਸ ਦੀ ਲਾ-ਪ-ਰ-ਵਾ-ਹੀ ਕਰਕੇ ਇਹ ਹਾਦਸੇ ਵਾਪਰਦੇ ਰਹਿੰਦੇ ਨੇ ਇਹ ਇੱਕ ਵੱਡਾ ਸਵਾਲ ਬਣੀਆਂ ਹੋਇਆ ਹੈ | ਪੰਜਾਬ ਚ ਇਕ ਹੋਰ ਭਿਆਨਕ ਹਾਦਸਾ ਵਾਪਰ ਗਿਆ ਹੈ ਜਿਸਦੇ ਵਾਪਰਨ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ |

ਗੁਰਦਸਪੁਰ ਤੋਂ ਸਾਰੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ, ਇੱਥੇ ਗੁਰਦਸਪੁਰ ਜੇਲ੍ਹ ਰੋਡ ਤੇ ਇਸ ਘਟਨਾ ਨੇ ਅੰਜਾਮ ਲਿਆ ਹੈ | ਤੇਜ਼ ਰਫਤਾਰ ਆਲਟੋ ਕਾਰ ਇੱਥੇ ਦਰੱਖਤ ਨਾਲ ਟ-ਕ-ਰਾ ਗਈ ਅਤੇ ਭਿਆਨਕ ਘਟਨਾ ਨੇ ਅੰ-ਜਾ-ਮ ਲਿਆ | ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਟੱਕਰ ਏਨੀ ਜ਼-ਬ-ਰ-ਦ-ਸ-ਤ ਸੀ ਕਿ ਚਾਲਕ ਦੀ ਮੌਕੇ ‘ ਤੇ ਹੀ ਮੌਤ ਹੋ ਗਈ ਉਸਦੀ ਮੌਤ ਤੋਂ ਬਾਅਦ ਰਾਹਗੀਰਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ |

ਦਸਣਾ ਬਣਦਾ ਹੈ ਕਿ ਨਾਲ ਬੈਠਾ ਇੱਕ ਹੋਰ ਵਿਅਕਤੀ ਇਸ ਹਾਦਸੇ ਚ ਗੰ-ਭੀ-ਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ | ਲੋਕਾਂ ਦੇ ਵਲੋਂ ਜਖਮੀ ਹੋਏ ਵਿਅਕਤੀ ਨੂੰ 108 ਦੀ ਮਦਦ ਨਾਲ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ | ਗੁਰਦਾਸਪੁਰ ਜੇਲ੍ਹ ਰੋਡ ‘ਤੇ ਇਕ ਤੇਜ਼ ਰਫਤਾਰ ਆਲਟੋ ਕਾਰ ਦਰੱਖਤ ਨਾਲ ਟਕਰਾ ਗਈ ਅਤੇ ਇਸ ਭਿਆਨਕ ਘਟਨਾ ਨੇ ਅੰਜਾਮ ਲੈ ਲਿਆ | ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ

ਪੁਲਿਸ ਪਤਾ ਲਗਾਉਣ ਵਿਚ ਲੱਗੀ ਹੋਈ ਹੈ ਕਿ ਹਾਦਸਾ ਕਿਸ ਕਾਰਨ ਵਾਪਰਿਆ ਹੈ | ਪਰਿਵਾਰ ਦਾ ਇਸ ਖਬਰ ਨੂੰ ਸੁਨਣ ਤੋਂ ਬਾਅਦ ਬੁ-ਰਾ ਹਾਲ ਹੋ ਚੁੱਕਾ ਹੈ , ਇਸ ਘਟਨਾ ਚ ਇੱਕ ਜਾਨ ਚਲੀ ਗਈ ਹੈ ਜਦਕਿ ਇੱਕ ਜਖਮੀ ਹੋ ਗਿਆ ਹੈ | ਆਏ ਦਿਨ ਇਹਨਾਂ ਹਾਦਸਿਆਂ ਦੇ ਵਾਪਰਨ ਨਾਲ ਹਰ ਕੋਈ ਪ-ਰੇ-ਸ਼ਾ-ਨ ਹੋ ਚੁੱਕਾ ਹੈ ਅਤੇ ਇਸ ਵੱਲ ਖਾਸ ਤੋਰ ਤੇ ਧਿਆਨ ਦੇਣ ਦੀ ਲੋੜ ਹੈ |

error: Content is protected !!