Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਵਿਆਹ ਵਾਲੇ ਘਰੇ ਪਿਆ ਫੜਦੋਲ – ਲਾੜੇ ਨੇ ਦਸੀ ਅਜਿਹੀ ਖਬਰ ਉਡੇ ਸਭ ਦੇ ਹੋਸ਼

ਪੰਜਾਬ ਚ ਇਥੇ ਵਿਆਹ ਵਾਲੇ ਘਰੇ ਪਿਆ ਫੜਦੋਲ – ਲਾੜੇ ਨੇ ਦਸੀ ਅਜਿਹੀ ਖਬਰ ਉਡੇ ਸਭ ਦੇ ਹੋਸ਼

ਆਈ ਤਾਜਾ ਵੱਡੀ ਖਬਰ

ਵਿਆਹ ਵਾਲੇ ਘਰ ਚ ਅਜਿਹੀ ਘਟਨਾ ਵਾਪਰੀ ਜਿਸਨੇ ਸੱਭ ਦੇ ਹੋਸ਼ ਉਡਾ ਦਿੱਤੇ, ਦਰਅਸਲ ਘਰ ਚ ਵਿਆਹ ਸਮਾਗਮ ਸੀ ਅਤੇ ਇਸਤੋਂ ਪਹਿਲਾਂ ਹੀ ਅਜਿਹਾ ਵਾਪਰ ਗਿਆ | ਪਰਿਵਾਰ ਘਰੋਂ ਬਾਹਰ ਗਿਆ ਅਤੇ ਇੱਕ ਅਜਿਹੀ ਘਟਨਾ ਨੇ ਅੰ-ਜਾ-ਮ ਲਿਆ ਜਿਸਤੋਂ ਬਾਅਦ ਹਰ ਪਾਸੇ ਤਹਿਲਕਾ ਮੱਚ ਗਿਆ | ਆਂਢ ਗੁਆਂਢ ਨੇ ਘਰ ਵਾਲਿਆਂ ਨੂੰ ਫੋਨ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਨੂੰ ਸੁਨਣ ਤੋਂ ਬਾਅਦ ਸੱਭ ਦੇ ਪੈਰਾਂ ਹੇਠਾਂ ਤੋਂ ਜਮੀਨ ਖਿਸਕ ਗਈ |

ਦਸ ਦਈਏ ਕਿ ਸਾਰੀ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੰਬੇ ਵਾਲਾ ਖੂਹ ਇਲਾਕੇ ਵਿਚ ਉਸ ਸਮੇਂ ਲਾਲਾ ਲਾਲਾ ਹੋ ਗਈ ਜਦ ਵਿਆਹ ਵਾਲੇ ਘਰ ਵਿਚ ਲੱਖਾਂ ਰੁਪਈਆਂ ਦੀ ਚੋਰੀ ਹੋ ਗਈ। ਇਹ ਚੋਰੀ ਕੋਈ ਛੋਟੀ ਨਹੀਂ ਸੀ ਸਗੋਂ ਲੱਖਾਂ ਰੁਪਈਆਂ ਦੀ ਚੋਰੀ ਸੀ ਜਿਸ ਦੇ ਹੋਣ ਨਾਲ ਪਰਿਵਾਰ ਨੂੰ ਵੱਡਾ ਝਟੱਕਾ ਲੱਗਾ | ਦਰਅਸਲ ਪਰਿਵਾਰ ਦੇ ਲੜਕੇ ਭਾਨੂੰ ਦਾ ਵਿਆਹ ਸੀ ਜਿਸਦੇ ਚਲਦੇ ਤਿਆਰੀਆਂ ਜੋਰਾ ਸ਼ੋਰਾਂ ਨਾਲ ਚੱਲ ਰਹੀਆਂ ਸਨ ਅਤੇ ਘਰ ਚ ਗਹਿਣੇ ਅਤੇ ਨਕਦੀ ਪਈ ਹੋਈ ਸੀ |

ਜਿਵੇਂ ਹੀ ਬੀਤੀ ਸ਼ਾਮ ਘਰ ਦੇ ਘਰੋਂ ਬਾਹਰ ਗਏ ਤਾਂ ਇਹ ਘਟਨਾ ਵਾਪਰ ਗਈ, ਚੋਰਾਂ ਨੇ ਇੱਥੇ ਆਪਣਾ ਕੰਮ ਕਰ ਦਿੱਤਾ | ਘਰ ਚ ਵਿਆਹ ਨਾਲ ਸਬੰਧਿਤ ਜਿੰਨ੍ਹਾਂ ਵੀ ਸਮਾਨ ਪਿਆ ਸੀ ਉਹ ਚੋਰੀ ਕਰ ਚੋਰ ਉਥੋਂ ਦੀ ਫਰਾਰ ਹੋ ਗਏ | ਪਰਿਵਾਰ ਨੂੰ ਮੁਹੱਲੇ ਚ ਰਹਿੰਦੀ ਇੱਕ ਔਰਤ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਤੁਹਾਡੇ ਘਰ ਦੇ ਤਾਲੇ ਖੁਲੇ ਹੋਏ ਨੇ | ਦਸਣਾ ਬਣਦਾ ਹੈ ਕਿ ਪਰਿਵਾਰ ਨੂੰ ਜਿਵੇਂ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਉਹ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਵੇਖਿਆ ਕਿ ਘਰ

ਵਿਚੋਂ ਸਾਰਾ ਕੁੱਝ ਜੋ ਵਿਆਹ ਲਈ ਰੱਖਿਆ ਗਿਆ ਸੀ ਉਹ ਚੋਰੀ ਹੋ ਚੁੱਕਾ ਸੀ | ਘਰ ਚ ਸਾਰਾ ਸਮਾਨ ਇਧਰ ਉਧਰ ਪਿਆ ਹੋਇਆ ਸੀ | ਜਿਕਰਯੋਗ ਹੈ ਕਿ ਲੱਖਾਂ ਰੁਪਈਆਂ ਤੇ ਹੱਥ ਸਾਫ਼ ਕੀਤਾ ਗਿਆ ਹੈ , ਚੋਰ ਤਿੰਨ ਲੱਖ ਦੇ ਕਰੀਬ ਨਕਦੀ ਅਤੇ 13 – 14 ਲੱਖ ਦੇ ਗਹਿਣੇ ਚੋਰੀ ਕਰ ਫ਼ਰਾਰ ਹੋ ਗਏ ਨੇ | ਫਿਲਹਾਲ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ | ਦੂਜੇ ਪਾਸੇ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ |

error: Content is protected !!