Home / ਤਾਜਾ ਜਾਣਕਾਰੀ / ਪੰਜਾਬ ਚ ਕੋਰੋਨਾ ਹੋਇਆ ਬੇ ਕਾਬੂ – ਅੱਜ ਇਥੋਂ ਇਥੋਂ ਮਿਲੇ 665 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਪੰਜਾਬ ਚ ਕੋਰੋਨਾ ਹੋਇਆ ਬੇ ਕਾਬੂ – ਅੱਜ ਇਥੋਂ ਇਥੋਂ ਮਿਲੇ 665 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਅੱਜ ਇਥੋਂ ਇਥੋਂ ਮਿਲੇ 665 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਦੁਨੀਆਂ ਤੇ ਕੋਰੋਨਾ ਦਾ ਪ੍ਰਕੋਪ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਹਰ ਰੋਜ ਲੱਖਾਂ ਲੋਕ ਪੌਜੇਟਿਵ ਪਾਏ ਜਾ ਰਹੇ ਹਨ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਇਸ ਕਰਕੇ ਮੌਤ ਹੋ ਰਹੀ ਹੈ। ਪੰਜਾਬ ਸਰਕਾਰ ਨੇ ਜਦੋਂ ਦਾ ਪੰਜਾਬ ਵਿਚ ਲਾਕ ਡਾਊਨ ਖੋਲਿਆ ਹੈ ਤਦ ਤੋਂ ਹੀ ਲੋਕਾਂ ਦੀ ਅਣਗਹਿਲੀਆਂ ਦੇ ਕਰਕੇ ਪੰਜਾਬ ਹਰ ਰੋਜ ਪੌਜੇਟਿਵ ਕੇਸਾਂ ਵਿਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ ਸਰਕਾਰ ਦੁਆਰਾ ਲਈਆਂ ਸਾਰੀਆਂ ਪਾਬੰਦੀਆਂ ਫਿਕੀਆ ਫਿਕੀਆਂ ਲਗ ਰਹੀਆਂ ਹਨ। ਹਰ ਰੋਜ ਹੀ ਸੈਂਕੜੇ ਦੀ ਗਿਣਤੀ ਵਿਚ ਪੌਜੇਟਿਵ ਮਰੀਜ ਆ ਰਹੇ ਹਨ। ਇਕੱਲੇ ਪੌਜੇਟਿਵ ਮਰੀਜ ਹੀ ਨਹੀਂ ਸਗੋਂ ਮੌਤਾਂ ਵੀ ਕਾਫੀ ਜਿਆਦਾ ਹੋ ਰਹੀਆਂ ਹਨ।

ਪੰਜਾਬ ‘ਚ ਸ਼ੁੱਕਰਵਾਰ ਸ਼ਾਮ ਤੱਕ ਰਿਕਾਰਡ 665 ਕੋਰੋਨਾ ਕੇਸ ਸਾਹਮਣੇ ਆਏ ਹਨ ਜਦੋਂ ਕਿ 16 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਪੜ੍ਹੋ ਪੂਰੀ ਰਿਪੋਰਟ…

1 Total Samples taken 582573
2 Total No. of patients tested positive 16119
3 No. of patients discharged 10734
4 Number of active cases 4999
5 No. of Patients on oxygen support 135
6 Patients who are critical and on ventilator support 10
7 Total Deaths reported 386

On 31st July 2020

1. Number of new patients on oxygen support NIL
2. Number of new patients admitted in ICU 07

(Amritsar-1, Gian Sagar Banur-6)

3. Number of new patients put on ventilator support 03

(Ludhiana-3)

4. Number of new patients discharged 225

( Amritsar-65, Sangrur-26, SAS Nagar-25, Gurdaspur-10, Ludhiana-54, FG Sahib-9, Moga-14, Faridkot-11, Kapurthala-2,

Muktsar-6, Mansa-3)

5. Number of new deaths reported 16

(Amritsar-3, Barnala-2, Jalandhar-1, Ludhiana-6, Patiala-2, Kapurthala-1)

Patients reported positive on 31st July 2020: 665

District Number of cases Source of

Infection outside Punjab

Local Cases Remarks
Ludhiana 248 ———– 85 Contacts of Positive Cases. 73 New Cases (ILI). 15 New cases (OPD). 15 New Cases.

14 New cases (HCW).

Rest cases details being worked out

as reports received late.

 

Jalandhar 24 ———– 23 New Cases. 1 Contact of Positive case ———–
Amritsar 71 ———– 36 Contacts of Positive cases. 23 New Cases (ILI). 12 New Cases (OPD) ———–
Patiala 136 3 New Cases (Interstate Travelers). 77 Contacts of Positive cases. 18 New Cases (ILI). 38 New Cases ———–
Sangrur 25 1 New Case (Foreign Returned)) 8 New Cases. 1 New Case (ILI). 14 contacts of Positive Cases. 1 Contact of Positive

case (Mill Worker)

———–
SAS Nagar 24 ———– 13 New Case. 1 New Case (HCW). 6 Contacts of Positive Case. 4 New Cases (ILI). ———–
Hoshiarpur 11 ———– ———– Case details being worked out as reports received

late.

Gurdaspur 1 ———– 1 New Case. ———–
Ferozepur 3 ———– 1 Contact of Positive case. 2 New cases ———–
Pathankot 43 5 New Cases (Domestic Travelers) 25 Contacts of Positive cases. 6 New Cases (ILI). 1 New Case (ANC). 6 New Cases

(OPD)

———–
Tarn Taran 6 ———– 2 New Cases (Police Personnel). 1 New Case (ILI).

3 New Cases.

———–
Bathinda 5 ———– 4 Contacts of Positive cases. 1 New case (ILI) ———–
FG Sahib 15 1 New case (Interstate Traveler) 10 Contacts of positive case. 1 New case (Police Personnel). 1 New Case (Pre operative). 1

New Case (ANC). 1 New Case

———–
Moga 1 ———– 1 New Case ———–
SBS Nagar 9 1 New Case (Interstate Traveler) 2 New Cases (ILI). 3 Contacts of Positive Cases. 3 New Cases ———–

 

Kapurthala 2 ———– 2 New Cases ———–
Ropar 8 ———– 5 New Cases. 3 Contacts of Positive case. ———–
Muktsar 1 ———– 1 New case ———–
Barnala 32 1 New Case (Foreign Returned) 8 New Cases (Prisoner). 7 Contacts of Positive cases. 3 New Cases (Police Personnel). 2 New cases (HCW). 7 New Cases (ILI). 4 New cases

(OPD)

———–

* 12 Positive cases source of infection out of Punjab.

error: Content is protected !!