Home / ਤਾਜਾ ਜਾਣਕਾਰੀ / ਪੰਜਾਬ ਚ ਪਈ ਕੋਰੋਨਾ ਦੀ ਬਿਜਲੀ ਮਿਲੇ 340 ਪੌਜੇਟਿਵ ਮਰੀਜ – ਮਚੀ ਹਾਹਾਕਾਰ

ਪੰਜਾਬ ਚ ਪਈ ਕੋਰੋਨਾ ਦੀ ਬਿਜਲੀ ਮਿਲੇ 340 ਪੌਜੇਟਿਵ ਮਰੀਜ – ਮਚੀ ਹਾਹਾਕਾਰ

ਮਿਲੇ 340 ਪੌਜੇਟਿਵ ਮਰੀਜ

ਪੰਜਾਬ ਚ ਕੋਰੋਨਾ ਦੀ ਹਨੇਰੀ ਝੁਲ ਗਈ ਹੈ ਸਰਕਾਰ ਦੁਆਰਾ ਹਰ ਉਪਾਅ ਨੂੰ ਕੋਰੋਨਾ ਖਾਈ ਜਾ ਰਿਹਾ ਹੈ ਹੁਣ ਤਾਂ ਪੰਜਾਬ ਸਰਕਾਰ ਦੇ ਵਿਚ ਵੀ ਕੋਰੋਨਾ ਨੇ ਐਂਟਰੀ ਕਰ ਲਈ ਹੈ। ਕੱਲ੍ਹ ਪੰਜਾਬ ਦੇ ਕੈਬਨਿਟ ਮੰਤਰੀ ਬਾਜਵਾ ਨੂੰ ਵੀ ਕੋਰੋਨਾ ਹੋ ਗਿਆ ਹੈ ਉਹਨਾਂ ਦੀ ਰਿਪੋਰਟ ਵੀ ਪੌਜੇਟਿਵ ਆ ਗਈ ਹੈ। ਜਿਸ ਨਾਲ ਪੰਜਾਬ ਸਰਕਾਰ ਇਸ ਮਸਲੇ ਤੇ ਹੋਰ ਸੀਰੀਅਸ ਹੋ ਗਈ ਹੈ।

ਪੰਜਾਬ ‘ਚ ਮੰਗਲਵਾਰ ਕੋਰੋਨਾਵਾਇਰਸ ਦੇ 340 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 8,511 ਹੋ ਗਈ ਹੈ। ਸਰਕਾਰੀ ਬੁਲਟਿਨ ਮੁਤਾਬਕ ਮੰਗਲਵਾਰ ਸੂਬੇ ‘ਚ 09 ਮੌਤਾਂ ਦਰਜ ਕੀਤੀਆਂ ਗਈਆਂ ਹਨ (1 ਅੰਮ੍ਰਿਤਸਰ, 1 ਫਾਜ਼ਿਲਕਾ, 2 ਐਸਏਐਸ ਨਗਰ, 3 ਲੁਧਿਆਣਾ, 2 ਸੰਗਰੂਰ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 213 ਹੋ ਗਈ ਹੈ।ਉੱਥੇ ਹੀ ਸੂਬੇ ਵਿੱਚ ਹੁਣ ਤੱਕ 5,663 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 2,635 ਐਕਟਿਵ ਕੇਸ ਹਨ।

ਮੰਗਲਵਾਰ ਸਭ ਤੋਂ ਵੱਧ 80 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1,520 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 80 ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ 1,345 ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 1,109 ਕੇਸ ਸਾਹਮਣੇ ਆ ਚੁੱਕੇ ਹਨ।

14 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
of cases Infection
outside Punjab
Ludhiana 80 2 New Cases 33 Contacts of Positive Cases. ——–
(Domestic Travelers) 19 New Cases (ILI). 5 New
Case (ANC). 14 New Cases
(OPD). 1 New Case (Police
Personnel) . 2 New Cases (Jail
Inmates). 4 New Cases
(Health Care Workers)
Jalandhar 80 ——– 3 Contact of Positive Cases. Rest cases details
13 New Cases being worked out
as reports
received late.
Amritsar 22 1 New Case (Foreign 14 Contacts of Positive case. 4 ——–
Returned) New Cases (ILI). 3 New
Cases
Sangrur 20 ——– 3 New Cases. 4 New cases ——–
(Police Employees). 2 New
Cases (Doctor). 1 New Case
(Mill Worker). 7 Contacts of
Positive cases. 1 New Case
(ILI). 2 New Cases
Patiala 51 1 Interstate Traveler 35 Contacts of Positive Cases. ——–
15 New cases.

 

SAS Nagar 26 1 New case (Travel 5 New Cases (ILI). 17 Contact ——–
History to Bihar) 1 of Positive Case. 2 New
New Case (Interstate Cases.
Traveler)
Gurdaspur 1 ——– 1 New Case ——–
Pathankot 1 ——– 1 New Case (ILI) ——–
Tarn Taran 2 ——– 2 New Cases. ——–
Hoshiarpur 3 ——– 1 New case. 2 contacts of ——–
Positive Cases.
SBS Nagar 9 ——– 3 Contacts of Positive Cases. ——–
6 New cases.
Faridkot 12 ——– 10 Contacts of Positive Cases. ——–
2 New Cases
Ferozepur 4 ——– 1 Contact of Positive case. 1 ——–
New case (ANC). 2 New
Cases (ILI)
FG Sahib 7 1 New Case 4 Contacts of Positive Case. 2 ——–
(Interstate Traveler) New Cases (ILI).
Moga 1 ——– 1 New Case (Police Official) ——–
Kapurthala 6 1 New case (Foreign 1 Contact of Positive case. 3 ——–
Returned). 1 New New Cases.
Case (Travel History
to Bangalore)
Bathinda 1 ——– 1 New Case ——–
Ropar 9 ——– 9 New Cases ——–
Fazilka 4 1 New Case 1New Case (ILI).1 New Case ——–
Domestic (Police Personnel). 1 New
Case
Mansa 1 ——– 1 New Case (Travel History to ——–
Bihar)

error: Content is protected !!