Home / ਤਾਜਾ ਜਾਣਕਾਰੀ / ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ ਛਾਇਆ ਸੋਗ – ਤਾਜਾ ਵੱਡੀ ਖਬਰ

ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ ਛਾਇਆ ਸੋਗ – ਤਾਜਾ ਵੱਡੀ ਖਬਰ

ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ

ਰੋਜਾਨਾ ਹੀ ਹੁਣ ਮਨੋਰੰਜਨ ਜਗਤ ਤੋਂ ਮਾੜੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ ਅਜਿਹੀ ਹੀ ਇਕ ਹੋਰ ਖਬਰ ਆ ਰਹੀ ਹੈ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਇਸ ਪੰਜਾਬੀ ਗਾਇਕ ਦੀ ਅਚਾਨਕ ਮੌਤ ਹੋ ਗਈ ਹੈ। ਜਿਸ ਨਾਲ ਪੰਜਾਬੀ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਲੰਡਨ : ਯੂ.ਕੇ. ਦੇ ਉੱਘੇ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਬਲਬੀਰ ਬਿੱਟੂ ਦਾਖਿਆਂ ਵਾਲਾ ਦੀ ਕੱਲ੍ਹ ਮੌਤ ਹੋ ਗਈ। ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਸਨ। 1984 ਤੋਂ ਯੂ.ਕੇ. ਵਿਚ ਰਹਿ ਰਹੇ ਬਿੱਟੂ ਨੇ ਪੰਜਾਬੀ ਗਾਇਕੀ ਦੀ ਝੋਲੀ ਕਈ ਐਲਬਮਾਂ ਪਾਈਆਂ। ਉਨ੍ਹਾਂ ਦੇ ਵਿਆਹਾਂ ਨਾਲ ਸਬੰਧਿਤ ਗੀਤ ਯੂ.ਕੇ. ਦੇ ਹਰ ਪੰਜਾਬੀ ਦੇ ਘਰ ਵਿਚ ਵੱਜੇ ਅਤੇ ਅੱਜ ਵੀ ਵੱਜ ਰਹੇ ਹਨ।

ਉਨ੍ਹਾਂ ਦੀਆਂ ਐਲਬਮਾਂ ‘ਸੱਜਣਾਂ ਦਾ ਪਿਆਰ’, ‘ਰੱਬ ਨੇ ਬਣਾ ਤੀ ਜੋੜੀ’, ‘ਜੂਰੈਸਿਕ ਤੂੰਬੀ’ ਤੋਂ ਇਲਾਵਾ ‘ਬਹਿ ਜਾ, ਮੇਰੇ ਪਿੰਡ ਦੀ ਸੁਣਾ ਕੋਈ ਗੱਲਬਾਤ ਸੱਜਣਾਂ’ ਗੀਤ ਬਹੁਤ ਮਕਬੂਲ ਹੋਏ। ਬਿੱਟੂ ਦੀ ਤੂੰਬੀ ਯੂ.ਕੇ. ਵਿਚ ਬਹੁਤ ਮਸ਼ਹੂਰ ਹੋਈ, ਉਨ੍ਹਾਂ ਕਈ ਭੰਗੜਾ ਗਰੁੱਪ ਬਣਾਏ ਅਤੇ ਦੇਸ਼ ਭਰ ਵਿਚ ਪੇਸ਼ਕਾਰੀਆਂ ਕੀਤੀਆਂ। ਬਿੱਟੂ ਦੀ ਮੌਤ ‘ਤੇ ਐਮ. ਪੀ. ਵਰਿੰਦਰ ਸ਼ਰਮਾ, ਪ੍ਰੇਮੀ ਜੋਹਲ, ਕੌਂਸਲਰ ਰਾਜੂ ਸੰਸਾਰਪੂਰੀ, ਜਗਰਾਜ ਸਿੰਘ ਸਰਾਂ, ਸੋਖਾ ਢੇਸੀ, ਅਜ਼ੀਮ ਸ਼ੇਖ਼ਰ, ਸੁਰਿੰਦਰ ਕਲਾਕਾਰ, ਜੰਗਾ ਕੈਂਥ ਮਿਊਜ਼ਿਕ ਡਾਇਰੈਕਟਰ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!