Home / ਤਾਜਾ ਜਾਣਕਾਰੀ / ਮਸ਼ਹੂਰ ਪੰਜਾਬੀ ਗਾਇਕ ਸਰਬਜੀਤ ਚੀਮਾ ਦੇ ਇਸ ਖਾਸ ਦੀ ਹੋਈ ਅਚਾਨਕ ਮੌਤ , ਖੁਦ ਭਾਵੁਕ ਹੋ ਕੇ ਦਿੱਤੀ ਇਹ ਜਾਣਕਾਰੀ

ਮਸ਼ਹੂਰ ਪੰਜਾਬੀ ਗਾਇਕ ਸਰਬਜੀਤ ਚੀਮਾ ਦੇ ਇਸ ਖਾਸ ਦੀ ਹੋਈ ਅਚਾਨਕ ਮੌਤ , ਖੁਦ ਭਾਵੁਕ ਹੋ ਕੇ ਦਿੱਤੀ ਇਹ ਜਾਣਕਾਰੀ

ਆਈ ਤਾਜਾ ਵੱਡੀ ਖਬਰ 

ਇੱਕ ਅਜਿਹੇ ਸ਼ਕਸ ਦੀ ਮੌ-ਤ ਹੋ ਗਈ ਹੈ ਜਿਸਤੋਂ ਬਾਅਦ ਉਹਨਾਂ ਦੇ ਖ਼ਾਸ ਬੇਹੱਦ ਭਾਵੁਕ ਹੋ ਗਏ ਨੇ | ਉਸ ਇਨਸਾਨ ਦੇ ਜਾਣ ਨਾਲ ਉਹਨਾਂ ਦੇ ਕਰੀਬੀਆਂ ਨੂੰ ਵੱਡਾ ਝ-ਟ-ਕਾ ਲੱਗਾ ਹੈ | ਜਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਰਬਜੀਤ ਚੀਮਾ ਦੇ ਇੱਕ ਬੇਹੱਦ ਖ਼ਾਸ ਦੀ ਮੌ-ਤ ਹੋ ਗਈ ਹੈ | ਉਸ ਖ਼ਾਸ ਦੀ ਅਚਾਨਕ ਹੋਈ ਮੌ-ਤ ਨਾਲ ਸਰਬਜੀਤ ਚੀਮਾ ਬੇਹੱਦ ਦੁਖੀ ਨਜਰ ਆ ਰਹੇ ਨੇ ਅਤੇ ਉਹਨਾਂ ਨੇ ਖੁੱਦ ਬੇਹੱਦ ਦੁ-ਖੀ ਹਿਰਦੇ ਨਾਲ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ | ਉਹਨਾਂ ਨੇ ਖੁੱਦ ਭਾਵੁਕ ਹੋ ਕੇ ਇਸਦੀ ਜਾਣਕਾਰੀ ਸੱਭ ਨਾਲ ਸਾਂਝੀ ਕੀਤੀ ਹੈ |

ਜਿਕਰਯੋਗ ਹੈ ਕਿ ਸਰਬਜੀਤ ਚੀਮਾ ਦੇ ਖ਼ਾਸ ਦੋਸਤ ਦੀ ਅਚਾਨਕ ਮੌ-ਤ ਹੋ ਗਈ ਹੈ ਜਿਸ ਤੋਂ ਬਾਅਦ ਚੀਮਾ ਕਾਫੀ ਭਾਵੁਕ ਹੋ ਗਏ ਨੇ | ਸੰਜੇ ਕੁਮਾਰ (ਕਾਲਾ) ਉਹਨਾਂ ਦੇ ਖ਼ਾਸ ਦੋਸਤ ਸਨ ਜਿੰਨ੍ਹਾਂ ਨੇ ਸੰਗੀਤਕਾਰ ਟੀਮ ਦੀ ਰੀ-ੜ ਦੀ ਹੱਡੀ ਬਣ ਕੇ ਕੰਮ ਕੀਤਾ | ਸਰਬਜੀਤ ਚੀਮਾ ਨੇ ਵੀਡਿਓ ਸਾਂਝੀ ਕਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਹਨਾਂ ਨੇ ਕਿਹਾ ਕਿ ਉਹ ਨਾਂ ਸਿਰਫ ਮੇਰੀ ਗਾਇਕੀ ਕਰੀਅਰ ‘ਚ ਇੱਕ ਵੱਡਾ ਹਿੱਸਾ ਸੀ ਬਲਕਿ ਮੇਰਾ ਅੱਛਾ ਦੋਸਤ ਵੀ ਸੀ |

ਦਸ ਦਈਏ ਕਿ ਉਹਨਾਂ ਨੇ ਵਧੀਆ ਕਿਰਦਾਰ ਨਿਭਾਇਆ ਅਤੇ ਨਾਲ ਹੀ ਉਹ ਚੀਮਾ ਦੇ ਬਹੁਤ ਵਧੀਆ ਦੋਸਤ ਵੀ ਸੀ। ਚੀਮਾ ਦੇ ਨਾਲ ਸੰਜੇ ਨੇ ਆਪਣੀ ਜ਼ਿੰਦਗੀ ਦੇ 20 ਸਾਲ ਬਿਤਾਏ ਸੀ, ਅਤੇ ਉਹਨਾਂ ਦੇ ਅਚਾਨਕ ਜਾਣ ਨਾਲ ਹੁਣ ਚੀਮਾ ਬੇਹੱਦ ਦੁਖੀ ਨੇ | ਦਸਣਾ ਬਣਦਾ ਹੈ ਕਿ ਸੰਜੇ ਕੁਮਾਰ ਹੁਣ ਕੈਨੇਡਾ ਸੈੱਟਲ ਸੀ ਅਤੇ ਆਪਣੇ ਪਰਿਵਾਰ ਨੂੰ ਵੀ ਬਾਹਰ ਲੈਕੇ ਜਾਣ ਵਾਲੇ ਸੀ | ਉਹ ਦਿਨ ਰਾਤ ਮਿਹਨਤ ਕਰ ਰਹੇ ਸੀ ਪਰ ਅਚਾਨਕ ਉਹਨਾਂ ਦੀ ਮੌ-ਤ ਹੋ ਗਈ | ਸਰਬਜੀਤ ਚੀਮਾ ਦੇ ਖਾਸ ਦੀ ਮੌਤ ਹੋਣ ਨਾਲ ਉਹਨਾਂ ਦੇ ਪ੍ਰਸ਼ੰਸਕ ਵੀ ਬੇਹੱਦ ਦੁਖੀ ਸਨ |

ਜਿਕਰਯੋਗ ਹੈ ਕਿ ਉਹ ਬਹੁਤ ਅੱਛਾ ਡਰੱਮ ਬਜਾਉਂਦੇ ਸੀ ਅਤੇ ਨਾਲ ਹੀ ਐਕਟੋ ਪਲੇਅਰ ਵੀ ਸੀ | 20 ਸਾਲ ਉਹਨਾਂ ਨੇ ਸਰਬਜੀਤ ਚੀਮਾ ਦੇ ਨਾਲ ਸਟੇਜ ਤੇ ਬਿਤਾਏ ਅਤੇ ਉਹਨਾਂ ਦੇ ਖਾਸ ਦੋਸਤ ਬਣ ਕੇ ਰਹੇ | ਇਕ ਤਸਵੀਰ ਸਾਂਝੀ ਕਰਕੇ ਸਰਬਜੀਤ ਚੀਮਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

error: Content is protected !!