Home / ਤਾਜਾ ਜਾਣਕਾਰੀ / ਮਸ਼ਹੂਰ ਬੋਲੀਵੁਡ ਗਾਇਕਾ ਨੇਹਾ ਕੱਕੜ ਇਸ ਬਿਮਾਰੀ ਨਾਲ ਜੂਝ ਰਹੀ ਹੈ ਖੁਦ ਆਪ ਕੀਤਾ ਖੁਲਾਸਾ

ਮਸ਼ਹੂਰ ਬੋਲੀਵੁਡ ਗਾਇਕਾ ਨੇਹਾ ਕੱਕੜ ਇਸ ਬਿਮਾਰੀ ਨਾਲ ਜੂਝ ਰਹੀ ਹੈ ਖੁਦ ਆਪ ਕੀਤਾ ਖੁਲਾਸਾ

ਤਾਜਾ ਵੱਡੀ ਖਬਰ

ਦੇਸ਼ ਵਿਚ ਜਿਸ ਸਮੇਂ ਤੋਂ ਇਹ ਖੇਤੀ ਅੰਦੋਲਨ ਸ਼ੁਰੂ ਹੋਇਆ ਹੈ। ਉਸ ਸਮੇਂ ਤੋਂ ਹੀ ਪੰਜਾਬ ਦੇ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਇਸ ਕਿਸਾਨੀ ਸੰਘਰਸ਼ ਨੂੰ ਭਰਪੂਰ ਹਮਾਇਤ ਦਿੱਤੀ ਜਾ ਰਹੀ ਹੈ, ਤੇ ਦਿੱਲੀ ਵਿਚ ਵੀ ਇਸ ਕਿਸਾਨੀ ਸੰਘਰਸ਼ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਜਿੱਥੇ ਪੰਜਾਬੀ ਗਾਇਕ ਅਤੇ ਕਲਾਕਾਰ ਆਪਣੀਆਂ ਫ਼ਿਲਮਾਂ ਅਤੇ ਗੀਤਾਂ ਲਈ ਚਰਚਾ ਵਿੱਚ ਰਹਿੰਦੇ ਹਨ, ਉਥੇ ਹੀ ਕਿਸਾਨੀ ਸੰਘਰਸ਼ ਵਿਚ ਪਾਏ ਜਾ ਰਹੇ ਯੋਗਦਾਨ ਕਾਰਨ ਉਨ੍ਹਾਂ ਦੀਆਂ ਤਰੀਫਾਂ ਹੋ ਰਹੀਆਂ ਹਨ।

ਹੁਣ ਸਭ ਸੂਬਿਆਂ ਦੇ ਕਲਾਕਾਰ ਅਤੇ ਗਾਇਕ ਇਸ ਸੰਘਰਸ਼ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਹਨ। ਉਥੇ ਹੀ ਕੁਝ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਹੁਣ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਇਕ ਖਬਰ ਸਾਹਮਣੇ ਆਈ ਹੈ, ਜਿਸ ਦੌਰਾਨ ਇਹ ਖੁਲਾਸਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਕ ਬੀਮਾਰੀ ਤੋਂ ਪੀੜਤ ਹੈ। ਜਿਸ ਕਾਰਨ ਉਹ ਕੇਵਲ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰਦੀ ਹੈ।

ਇਸ ਦੀ ਜਾਣਕਾਰੀ ਖੁਦ ਨੇਹਾ ਕੱਕੜ ਵੱਲੋਂ ਇਕ ਰਿਐਲਟੀ ਸ਼ੋਅ ਦੌਰਾਨ ਦਿੱਤੀ ਗਈ ਹੈ। ਨੇਹਾ ਕੱਕੜ ਇਨ੍ਹੀਂ ਦਿਨੀਂ ਇੰਡੀਅਨ ਆਈਡਲ 12 ਵਿਚ ਜੱਜ ਦੀ ਭੂਮਿਕਾ ਨਿਭਾਅ ਰਹੀ ਹੈ। ਜਿਸ ਵਿੱਚ ਇਹ ਇਕ ਮੁਕਾਬਲੇਬਾਜ਼ ਅਨੁਸ਼ਕਾ ਵੱਲੋਂ ਇਕ ਗੀਤ ਲੁਕਾ ਚੁੱਪੀ ਗਾਇਆ ਗਿਆ। ਜਿਸ ਨੂੰ ਸੁਣ ਕੇ ਉਹ ਭਾਵੁਕ ਹੋ ਕੇ ਰੋਣ ਲੱਗੀ। ਫਿਰ ਅਨੁਸ਼ਕਾ ਵੱਲੋਂ ਭਾਵੁਕ ਹੋ ਕੇ ਇਸ ਸ਼ੋਅ ਦੌਰਾਨ ਹੀ ਦੱਸਿਆ ਗਿਆ ਕਿ ਉਸਨੂੰ ਥਾਇਰਾਇਡ ਦੀ ਸਮੱਸਿਆ ਹੈ। ਜਿਸ ਕਾਰਨ ਉਹ ਕਈ ਵਾਰ ਚਿੰਤਾ ਵਿੱਚ ਰਹਿੰਦੀ ਹੈ। ਨੇਹਾ ਕੱਕੜ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਜਦੋਂ ਉਹ ਸਟੇਜ ਤੇ ਜਾਂਦੀ ਹੈ ਅਤੇ ਕਈ ਵਾਰ ਇਸ ਸਮੱਸਿਆ ਕਾਰਨ ਉਸ ਦੇ ਹੱਥ-ਪੈਰ ਕੰਬਣ ਲੱਗ ਜਾਂਦੇ ਹਨ, ਤੇ ਅਵਾਜ਼ ਵੀ ਬਾਹਰ ਨਹੀਂ ਆਉਂਦੀ।

ਇਹ ਸਾਰੀ ਗੱਲ ਮੁਕਾਬਲੇਬਾਜ਼ ਅਨੁਸ਼ਕਾ ਵੱਲੋਂ ਵੀ ਅਡੀਸ਼ਨ ਵਿੱਚ ਆਪਣੀ ਇਹ ਸਮੱਸਿਆ ਦੱਸੀ ਗਈ ਸੀ। ਨੇਹਾ ਨੇ ਕਿਹਾ ਕਿ ਮੇਰੇ ਕੋਲ ਸਭ ਕੁੱਝ ਹੈ ਚੰਗਾ ਪਰਿਵਾਰ ਹੈ, ਕੈਰੀਅਰ ਹੈ, ਲੇਕਿਨ ਮੈਂ ਆਪਣੀ ਬੀਮਾਰੀ ਕਾਰਨ ਬਹੁਤ ਪ੍ਰੇਸ਼ਾਨ ਹੋ ਜਾਂਦੀ ਹਾਂ। ਐਪੀਸੋਡ ਅਜੇ ਟੈਲੀਕਾਸਟ ਨਹੀਂ ਹੋਇਆ ਹੈ, ਇਹ ਐਪੀਸੋਡ ਹਫ਼ਤੇ ਦੇ ਅੰਤ ਵਿੱਚ ਟੈਲੀਕਾਸਟ ਹੋਵੇਗਾ।

error: Content is protected !!