Home / ਤਾਜਾ ਜਾਣਕਾਰੀ / ਮਾਪਿਆਂ ਦੇ ਇਕਲੋਤੇ ਪੁੱਤ ਨੂੰ ਅਚਾਨਕ ਮਿਲੀ ਇਸ ਤਰਾਂ ਮੌਤ ਦੇਖ ਸਾਰੇ ਪਿੰਡ ਦੀਆਂ ਨਿਕਲੀਆਂ ਧਾਹਾਂ

ਮਾਪਿਆਂ ਦੇ ਇਕਲੋਤੇ ਪੁੱਤ ਨੂੰ ਅਚਾਨਕ ਮਿਲੀ ਇਸ ਤਰਾਂ ਮੌਤ ਦੇਖ ਸਾਰੇ ਪਿੰਡ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਇਕ ਘਰ ਵਿੱਚ ਉਸ ਵੇਲੇ ਮਾਹੌਲ ਗੰਮ ਗੀਨ ਹੋ ਗਿਆ ਜਦ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌ-ਤ ਦੀ ਖਬਰ ਸੁਣਨ ਨੂੰ ਮਿਲੀ। ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਬੇਹੱਦ ਹੀ ਭਿ-ਆ-ਨ-ਕ ਦ-ਰ-ਦ-ਨਾ-ਕ ਮੌ-ਤ ਮਿਲੀ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਵਿਚ ਰੋਣਾ ਧੋਣਾ ਪੇ ਗਿਆ,ਕਿਉਂਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਮੌ-ਤ ਹੋ ਗਈ ਸੀ। ਇਹ ਖਬਰ ਸੁਣਨ ਤੋ ਬਾਅਦ ਪਰਿਵਾਰ ਦੇ ਨਾਲ ਨਾਲ ਇਲਾਕੇ ਵਿਚ ਵੀ ਸੋਗ ਦਾ ਮਾਹੌਲ ਪੈਦਾ ਹੋ ਗਿਆ। ਪੁੱਤ ਨੂੰ ਇਸ ਤਰੀਕੇ ਨਾਲ ਮੌ-ਤ ਮਿਲੀ ਕਿ ਸਾਰੇ ਪਿੰਡ ਵਿੱਚ ਦੁੱਖ ਛਾ ਗਿਆ ,ਪੂਰਾ ਪਿੰਡ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਘਰ ਪਹੁੰਚ ਗਿਆ।

ਇਹ ਬੇਹੱਦ ਹੀ ਮੰਦਭਾਗੀ ਖਬਰ ਬਨੂੜ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇਸ ਘਟਨਾ ਨੇ ਅੰਜਾਮ ਲਿਆ ਹੈ। ਲਾਲੜੂ ਨੂੰ ਜਾਂਦੇ ਲਿੰਕ ਮਾਰਗ ਉੱਤੇ ਟਰੈਕਟਰ ਅੱਗੇ ਅਚਾਨਕ ਅਵਾਰਾ ਪਸ਼ੂ ਆ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਅਵਾਰਾ ਪਸ਼ੂ ਆ ਜਾਣ ਕਰਕੇ ਪੈਦਲ ਜਾ ਰਹੇ,ਇਕ ਨੌਜਵਾਨ ਨੂੰ ਮੌ-ਤ ਮਿਲੀ। ਨੌਜਵਾਨ ਮੁੰਡੇ ਉੱਪਰ ਟਰੈਕਟਰ ਪਲਟ ਗਿਆ ਅਤੇ ਇਸਦੀ ਮੌ-ਤ ਹੋ ਗਈ। ਘਟਨਾ ਵਾਪਰਨ ਤੋਂ ਬਾਅਦ ਪੁਲਿਸ ਵੀ ਮੌਕੇ ਉੱਤੇ ਪਹੁੰਚੀ।

ਇਸ ਮੰਦਭਾਗੀ ਘਟਨਾ ਵਿਚ ਮਾਪਿਆਂ ਦਾ ਇਕਲੌਤਾ ਪੁੱਤਰ ਦੁਨੀਆਂ ਨੂੰ ਅਲਵਿਦਾ ਕਰ ਗਿਆ। ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ, ਪਰਿਵਾਰ ਵਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਹਾਦਸਾ ਅਵਾਰਾ ਪਸ਼ੂ ਕਰਕੇ ਵਾਪਰਿਆ ਹੈ। ਲੋਕਾਂ ਵਲੋਂ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵੀ ਲਿਆਂਦਾ ਗਿਆ ਅਪ੍ਰ ਇਲਾਜ ਦੌਰਾਨ ਉਸਦੀ ਮੌ-ਤ ਹੋ ਗਈ। ਆਸ ਪਾਸ ਦੇ ਲੋਕਾਂ ਵਲੋਂ ਨੌਜਵਾਨ ਨੂੰ ਟਰੈਕਟਰ ਦੇ ਹੇਠਾਂ ਤੋਂ ਕੱਢਿਆ ਅਤੇ ਇਲਾਜ ਲਈ ਚੰਡੀਗੜ੍ਹ ਸੈਕਟਰ 32 ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਉਸਨੇ ਦੰਮ ਤੋੜ ਦਿੱਤਾ।

ਫਿਲਹਾਲ ਪੁਲਿਸ ਵਲੋਂ 174 ਦੀ ਕਾਰਵਾਈ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਰਵਾਈ ਸ਼ੁਰੂ ਕੇ ਦਿੱਤੀ ਗਈ ਹੈ। ਮ੍ਰਿਤਕ ਦੀ ਲਾ-ਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਰਿਵਾਰ ਦਾ ਇਕਲੌਤਾ ਪੁੱਤਰ ਇਸ ਦੁਨੀਆਂ ਤੋਂ ਚਲਾ ਗਿਆ ਹੈ, ਅਤੇ ਮ੍ਰਿਤਕ ਦੇ ਪਿਤਾ ਦਾ ਪਿੱਛੇ ਇਕ ਹਾਦਸੇ ਵਿਚ ਹੱਥ ਵੱਡਿਆ ਗਿਆ ਸੀ, ਜਿਸ ਕਾਰਨ ਉਹ ਹੀ ਪਰਿਵਾਰ ਨੂੰ ਵੇਖ ਰਿਹਾ ਸੀ, ਪਰ ਹੁਣ ਉਹ ਵੀ ਦੁਨੀਆਂ ਨੂੰ ਅਲਵਿਦਾ ਕਰ ਗਿਆ ਹੈ।

error: Content is protected !!