Home / ਤਾਜਾ ਜਾਣਕਾਰੀ / ਵਿਦੇਸ਼ੋਂ ਆਉਣ ਦੇ 2 ਦਿਨ ਬਾਅਦ ਹੀ ਨੌਜਵਾਨ ਨਾਲ ਪੰਜਾਬ ਚ ਵਾਪਰ ਗਿਆ ਇਹ ਭਾਣਾ

ਵਿਦੇਸ਼ੋਂ ਆਉਣ ਦੇ 2 ਦਿਨ ਬਾਅਦ ਹੀ ਨੌਜਵਾਨ ਨਾਲ ਪੰਜਾਬ ਚ ਵਾਪਰ ਗਿਆ ਇਹ ਭਾਣਾ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਇਨੀਆ ਜ਼ਿੰਦਗੀਆ ਇਸ ਦੁਨੀਆ ਤੋਂ ਦੂਰ ਹੋ ਜਾਣਗੀਆਂ । ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ । ਇਸ ਸਾਲ ਦੇ ਚੜ੍ਹਦੇ ਸਾਰ ਹੀ ਇਕ ਤੋਂ ਬਾਅਦ ਇਕ ਇਹੋ ਜਿਹੀਆਂ ਦੁਖਦਾਈ ਖਬਰ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਜਿਸ ਤੋਂ ਲੱਗਦਾ ਹੈ ਕਿ ਇਸ ਸਾਲ ਵੀ ਅਜੇ ਦੁਖਦਾਈ ਖਬਰਾਂ ਦਾ ਆਉਣਾ ਖਤਮ ਨਹੀਂ ਹੋਇਆ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲੋਂ ਕਈ ਵਾਰ ਜਵਾਨੀ ਦੇ ਜੋਸ਼ ਵਿੱਚ ਗ-ਲ-ਤ ਫੈਸਲੇ ਲਏ ਜਾ ਰਹੇ ਹਨ। ਮਾਪੇ ਜਿੱਥੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਸੁਨਹਿਰੀ ਸੁਪਨੇ ਵੇਖਦੇ ਹਨ।

ਉਥੇ ਹੀ ਬੱਚਿਆਂ ਦੇ ਗਲਤ ਫੈਸਲੇ ਕਾਰਨ ਮਾਂ-ਬਾਪ ਪੂਰੀ ਤਰਾਂ ਟੁੱ-ਟ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਕੁੜੀ ਲਈ ਵਿਦੇਸ਼ ਤੋਂ ਆਏ ਮੁੰਡੇ ਦੇ ਨਾਲ ਪੰਜਾਬ ਆਉਣ ਤੇ ਦੋ ਦਿਨ ਬਾਅਦ ਹੀ ਭਾਣਾ ਵਰਤ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਨਵਾਂਸ਼ਹਿਰ ਦੇ ਇਲਾਕੇ ਜਾਡਲਾ ਦਾ ਹੈ। ਜਿਥੇ ਇੱਕ ਨੌਜਵਾਨ ਕੁੜੀ ਅਤੇ ਮੁੰਡੇ ਵਿਚਕਾਰ ਪੰਜ ਸਾਲਾਂ ਤੋਂ ਦੋਸਤੀ ਸੀ। ਜਿਸ ਕਰਕੇ ਦੋਨੋਂ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ।

ਲੜਕੀ ਦੇ ਪਰਿਵਾਰ ਵੱਲੋਂ ਹੋਰ ਜਗ੍ਹਾ ਰਿਸ਼ਤੇ ਕੀਤੇ ਜਾਣ ਤੇ ਲੜਕੀ ਵੱਲੋਂ ਇਸ ਬਾਰੇ ਲੜਕੇ ਨੂੰ ਦੱਸਿਆ ਗਿਆ। ਜਿਸ ਕਾਰਨ ਹੁੰਦਾ ਇਸ ਖਬਰ ਨੂੰ ਸੁਣਦੇ ਸਾਰ 27 ਦਸੰਬਰ ਨੂੰ ਪੰਜਾਬ ਆ ਗਿਆ ਅਤੇ ਸਿੱਧਾ ਹੀ ਲੜਕੀ ਪਰਿਵਾਰ ਦੇ ਘਰ ਰਿਸ਼ਤਾ ਲੈ ਕੇ ਗਿਆ। ਪਰ ਲੜਕੀ ਪਰਿਵਾਰ ਵੱਲੋਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਨਿਰਾਸ਼ ਹੋ ਕੇ ਲੜਕਾ ਆਪਣੇ ਘਰ ਆ ਗਿਆ। ਲੜਕੇ ਨੇ ਨਿਰਾਸ਼ ਹੋ ਕੇ ਕੋਈ ਵਸਤੂ ਨਿਗਲ ਲਈ ਗਈ। ਜਿਸ ਕਾਰਨ ਲੜਕੇ ਲਖਵਿੰਦਰ ਸਿੰਘ ਪੁੱਤਰ ਕਪੂਰ ਸਿੰਘ ਦੀ ਨਵਾਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਚ ਬੀਤੀ ਰਾਤ 10 ਵਜੇ ਦੇ ਕਰੀਬ ਮੌਤ ਹੋ ਗਈ ਹੈ।

ਇਸ ਘਟਨਾ ਸਬੰਧੀ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ। ਪੋ -ਸ- -ਟ- ਮਾ ਰ ਟ ਮ। ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਲੜਕੀ ਅਤੇ ਉਸ ਦੇ ਪਰਿਵਾਰ ਤੇ ਇ-ਲ-ਜ਼ਾ-ਮ ਲਾਇਆ ਗਿਆ ਹੈ। ਇਸ ਘਟਨਾ ਬਾਰੇ ਮ੍ਰਿਤਕ ਦੇ ਚਾਚੇ ਸ਼ਮਸ਼ੇਰ ਸਿੰਘ ਨੇ ਵੀ ਦੱਸਿਆ ਉਨ੍ਹਾਂ ਦਾ ਭਤੀਜਾ ਅਤੇ ਲੜਕੀ ਪੰਜ ਸਾਲ ਤੋਂ ਸੰਪਰਕ ਵਿਚ ਸਨ। ਉਨ੍ਹਾਂ ਦੱਸਿਆ ਕਿ ਜਦੋਂ ਲੜਕਾ 1 ਜਨਵਰੀ ਨੂੰ ਇਕੱਲਾ ਹੀ ਆਪਣੇ ਵਿਆਹ ਦੀ

ਗੁਜਾਰਿਸ਼ ਲੈ ਕੇ ਕੁੜੀ ਦੇ ਘਰ ਗਿਆ ਸੀ ,ਤਾ ਉਸ ਨਾਲ। ਕੁੱ-ਟ-ਮਾ-ਰ। ਕਰਨ ਤੋਂ ਬਾਅਦ ਉਸ ਨੂੰ ਕੋਈ ਚੀਜ ਪਿਲਾ ਦਿੱਤੀ ਗਈ। ਮ੍ਰਿਤਕ ਲੜਕੇ ਦੇ ਮਾਤਾ ਤੇ ਪਿਤਾ ਨੇ ਵੀ ਦੱਸਿਆ ਕਿ ਲੜਕੀ ਵਿਆਹ ਲਈ ਰਾਜ਼ੀ ਸੀ, ਪਰ ਪੰਚਾਇਤ ਵਿੱਚ ਉਸ ਤੋਂ ਨਾ ਕਰਵਾ ਦਿੱਤੀ ਗਈ। ਉਨ੍ਹਾਂ ਦਾ ਪੁੱਤਰ ਡੁਬਈ ਤੂੰ ਪੰਜਾਬ ਉਸ ਲੜਕੀ ਕਾਰਨ ਹੀ ਆਇਆ ਹੈ। ਮ੍ਰਿਤਕ ਦਾ ਪਿਤਾ ਦੋਹਾ ਵਿਚ ਨੌਕਰੀ ਕਰਦਾ ਹੈ ਅਤੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ 306 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

error: Content is protected !!