Home / ਤਾਜਾ ਜਾਣਕਾਰੀ / ਵਿਦੇਸ਼ ਤੋਂ ਆਈ ਗੋਰੀ ਕਰ ਰਹੀ ਹੈ ਪੰਜਾਬੀਆਂ ਦੀ ਮਦਦ-ਲੋਕ ਕਰ ਰਹੇ ਨੇ ਸਲਾਮਾਂ

ਵਿਦੇਸ਼ ਤੋਂ ਆਈ ਗੋਰੀ ਕਰ ਰਹੀ ਹੈ ਪੰਜਾਬੀਆਂ ਦੀ ਮਦਦ-ਲੋਕ ਕਰ ਰਹੇ ਨੇ ਸਲਾਮਾਂ

ਗੋਰੀ ਕਰ ਰਹੀ ਹੈ ਪੰਜਾਬੀਆਂ ਦੀ ਮਦਦ

ਗੁਰਦਾਸਪੁਰ ਵਿੱਚ ਡੈਨਮਾਰਕ ਤੋਂ ਆਈ ਹੋਈ ਨਤਾਸ਼ਾ ਨਾਮ ਦੀ ਇੱਕ ਮੁਟਿਆਰ ਰੈੱ-ਡ ਕ-ਰਾ-ਸ ਸੁਸਾਇਟੀ ਨਾਲ ਮਿਲ ਕੇ ਲੋਕਾਂ ਨੂੰ ਕੋਰੋਨਾ ਪ੍ਰਤੀ ਸੁ-ਚੇ-ਤ ਕਰ ਰਹੀ ਹੈ। ਇਹ ਲੋਕ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਹੁਣ ਇਨਸਾਨੀਅਤ ਲਈ ਆਪਣੇ ਵੱਲੋਂ ਕੁਝ ਨਾ ਕੁਝ ਕਰਦੇ ਰਹਿੰਦੇ ਹਨ। ਇਹ ਮੁਟਿਆਰ ਪੰਜਾਬ ਦੀ ਧਰਤੀ ਉੱਤੇ 20 ਲੋਕਾਂ ਨੂੰ ਮਾਸਕ ਵੰਡਦੀ ਹੈ। ਜਦੋਂ ਅਸੀਂ ਕੋਰੋਨਾ ਤੋਂ ਬ-ਚ-ਣ ਲਈ ਆਪਣੇ ਘਰਾਂ ਅੰਦਰ ਬੈਠੇ ਹਾਂ ਤਾਂ ਨਤਾਸ਼ਾ ਅਜਿਹੇ ਸਮੇਂ ਵਿੱਚ ਵੀ ਗਰਮੀ ਅਤੇ ਕੋਰੋਨਾ ਦੀ ਪ੍ਰ-ਵਾ-ਹ ਨਾ ਕਰਦੇ ਹੋਏ ਲੋਕਾਂ ਨੂੰ ਮ-ਹਾਂ-ਮਾ-ਰੀ ਪ੍ਰਤੀ ਜਾਗਰੂਕ ਕਰ ਰਹੀ ਹੈ।

ਉਹ ਲੋਕਾਂ ਨੂੰ ਮਾਸਕ ਅਤੇ ਹੋਰ ਅਜਿਹਾ ਸਾਮਾਨ ਦਿੰਦੀ ਹੈ। ਜੋ ਕੋਰੋਨਾ ਤੋਂ ਬ-ਚ-ਣ ਵਿੱਚ ਸਹਾਈ ਹੁੰਦਾ ਹੈ। ਅਜੋਕੇ ਸਮੇਂ ਵਿੱਚ ਸਾਰਾ ਸੰਸਾਰ ਕੋਰੋਨਾ ਦੀ ਮਾ-ਰ ਝੱਲ ਰਿਹਾ ਹੈ। ਕਈ ਮੁਲਕਾਂ ਵਿੱਚ ਤਾਂ ਬਹੁਤ ਨੁ-ਕ-ਸਾ-ਨ ਹੋਇਆ ਹੈ। ਕਈ ਮੁਲਕਾਂ ਦੀ ਆ-ਰ-ਥਿ-ਕ-ਤਾ ਡਿੱਗ ਗਈ ਹੈ। ਹਰ ਮੁਲਕ ਦੀਆਂ ਸਰਕਾਰਾਂ ਆਪਣੇ ਵੱਲੋਂ ਨਾਗਰਿਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਕਿਉਂਕਿ ਕੋਰੋਨਾ ਦੀ ਹਾਲੇ ਤੱਕ ਕੋਈ ਦ-ਵਾ-ਈ ਨਹੀਂ ਬਣੀ। ਇਸ ਤੋਂ ਬ-ਚਾ-ਅ ਦਾ ਇੱਕੋ ਇੱਕ ਹੱਲ ਪਰਹੇਜ਼ ਹੀ ਹੈ। ਇਸ ਲਈ ਜਿੱਥੇ ਸਾਡੀ ਸਰਕਾਰ ਵੱਲੋਂ ਲੋਕਾਂ ਨੂੰ ਜਾ-ਗ-ਰੂ-ਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਆਪਣੇ ਵੱਲੋਂ ਬਣਦਾ ਯੋ-ਗ-ਦਾ-ਨ ਪਾ ਰਹੀਆਂ ਹਨ। ਗੁਰਦਾਸਪੁਰ ਵਿੱਚ ਡੈਨਮਾਰਕ ਤੋਂ ਆਈ ਹੋਈ ਇੱਕ ਮੁਟਿਆਰ ਨਤਾਸ਼ਾ ਵੀ ਆਪਣੇ ਵੱਲੋਂ ਲੋਕਾਂ ਨੂੰ ਕੋਰੋਨਾ ਪ੍ਰਤੀ ਜਾ-ਗ-ਰੂ-ਕ ਕਰ ਰਹੀ ਹੈ। ਉਹ ਰੈੱਡ ਕਰਾਸ ਸੁਸਾਇਟੀ ਨਾਲ ਮਿਲ ਕੇ ਲੋਕ ਸੇਵਾ ਕਰ ਰਹੀ ਹੈ। ਉਸ ਦਾ ਉਦੇਸ਼ ਲੋਕਾਂ ਨੂੰ ਕਰੋਨਾ ਤੋਂ ਬ-ਚਾ-ਉ-ਣਾ ਹੈ। ਜਿਸ ਕਰਕੇ ਲੋ-ੜ-ਵੰ-ਦਾਂ ਨੂੰ ਉਹ ਮਾਸਕ ਵਗੈਰਾ ਵੰਡਦੀ ਹੈ। ਰੈੱਡ ਕਰਾਸ ਸੁਸਾਇਟੀ ਨਾਲ ਮਿਲ ਕੇ ਨਤਾਸ਼ਾ ਵੱਲੋਂ ਇੱਕ ਵੱਡਾ ਉੱ-ਦ-ਮ ਕੀਤਾ ਜਾ ਰਿਹਾ ਹੈ। ਨਤਾਸ਼ਾ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬ-ਚ-ਣ ਲਈ ਸਾਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੋਵੇਗੀ।

error: Content is protected !!