Home / ਤਾਜਾ ਜਾਣਕਾਰੀ / ਸਾਵਧਾਨ – ਹੁਣੇ ਹੁਣੇ ਪੰਜਾਬ ਚ ਇਥੇ 5 ਜਾਂ 5 ਤੋਂ ਜਿਆਦਾ ਬੰਦਿਆਂ ਇਕੱਠੇ ਹੋਣ ਤੇ ਲਗ ਗਈ ਪਾਬੰਦੀ

ਸਾਵਧਾਨ – ਹੁਣੇ ਹੁਣੇ ਪੰਜਾਬ ਚ ਇਥੇ 5 ਜਾਂ 5 ਤੋਂ ਜਿਆਦਾ ਬੰਦਿਆਂ ਇਕੱਠੇ ਹੋਣ ਤੇ ਲਗ ਗਈ ਪਾਬੰਦੀ

ਹੁਣੇ ਆਈ ਤਾਜਾ ਵੱਡੀ ਖਬਰ

ਕਰੋਨਾ ਇਨਫੈਕਸ਼ਨ ਮੈਂ ਪੂਰੇ ਵਿਸ਼ਵ ਦੇ ਵਿਚ ਆਪਣਾ ਪ੍ਰਭਾਵ ਲਾਇਆ ਹੋਇਆ ਹੈ। ਜਿਸ ਦੇ ਚਲਦਿਆਂ ਪੂਰੇ ਵਿਸ਼ਵ ਵਿੱਚ ਪੂਰਨ ਤੌਰ ਤੇ ਪਾਬੰਦੀਆਂ ਲਗਾਈਆਂ ਗਈਆਂ। ਪਰ ਬਹੁਤ ਸਾਰੀਆਂ ਥਾਵਾਂ ਤੇ ਇਨ੍ਹਾਂ ਪਾਬੰਦੀਆਂ ਨੂੰ ਇਨਫੈਕਸ਼ਨ ਦੇ ਕੇਸ ਘਾਟ ਹੋਣ ਕਰ ਕੇ ਹਟਾ ਦਿੱਤਾ ਗਿਆ ਸੀ। ਹੁਣ ਕੁਝ ਥਾਵਾਂ ਤੇ ਇਨਫੈਕਸ਼ਨ ਦੇ ਕੇਸਾਂ ਵਿੱਚ ਦੇ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਇਨ੍ਹਾਂ ਪਾਬੰਦੀਆਂ ਨੂੰ ਦੁਬਾਰਾ ਲਗਾ ਦਿੱਤਾ ਗਿਆ ਹੈ। ਅਜਿਹਾ ਹੀ ਪੰਜਾਬ ਦੇ ਵਿੱਚ ਇਸ ਥਾਂ ਤੇ ਹੋਇਆ। ਦਰਾਸਲ ਪੰਜਾਬ ਵਿਚ ਹੁਣ ਇਸ ਥਾਂ ਤੇ ਪੰਜ ਬੰਦਿਆਂ ਤੋਂ ਵੱਧ ਬੰਦਿਆਂ ਦਾ ਇਕੱਠ ਨਹੀਂ ਹੋ ਸਕਦਾ। ਇਸ ਥਾਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ।

ਦਰਾਸਲ ਮੋਗਾ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ, ਆਈ. ਏ. ਐਸ ਮੈਂ ਫੌਜਦਾਰੀ ਜਾਬਤਾ ਸੰਵਿਧਾਨ ਦੀ ਧਾਰਾ 144 ਲੁਕਾਉਣ ਦਾ ਐਲਾਨ ਕੀਤਾ ਗਿਆ। ਇਸ ਧਾਰਾ ਦੇ ਅਧੀਨ ਜਿਲ੍ਹਾ ਮੋਗਾ ਦੇ ਵਿਚ ਕੁਝ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਇਹ ਪਾਬੰਦੀਆਂ ਪਹਿਲੀ ਦਸੰਬਰ 2020 ਤੋਂ ਜਨਵਰੀ 2021 ਦੇ ਅਖੀਰਲੇ ਦਿਨ ਤੱਕ ਲਾਗੂ ਰਹਿਣਗੀਆਂ। ਜ਼ਿਲ੍ਹੇ ਦੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜਿਲ੍ਹੇ ਵਿੱਚ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀਆਂ ਮੀਟਿੰਗਾਂ ਵਿਚ ਜਿਆਦਾ ਬੰਦਿਆਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ। ਨਾਅਰੇ ਲਗਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਿਨਾਂ ਆਗਿਆ ਤੋਂ ਜਾਂ ਪ੍ਰਵਾਨਗੀ ਤੋਂ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਜਲੂਸ ਨਹੀ ਕਢਿਆ ਜਾ ਸਕਦਾ ਪ੍ਰਚਾਰ ਕਰਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਰਫ ਵਿਸ਼ੇਸ਼ ਹਲਾਤਾਂ ਜਾਂ ਮੌਕਿਆਂ ਤੇ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਹਨ। ਧਾਰਮਿਕ ਜਲੂਸ ਕੱਢਣ ਦੇ ਲਈ ਕੁਝ ਸ਼ਰਤਾਂ ਮੰਨ੍ਹੀਆਂ ਜ਼ਰੂਰੀ ਹੋਣਗੀਆਂ। ਇਹ ਪ੍ਰਵਾਨਗੀ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਕੋਲੋਂ ਲਿਖਤੀ ਰੂਪ ਵਿੱਚ ਲੈਣੀ ਪਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਜਾਣਕਾਰੀ ਦਿੱਤੀ ਕਿ ਬਹੁਤ ਸਾਰੇ ਲੋਕਾਂ ਵੱਲੋਂ ਜਾਂ ਮਕਾਨ ਮਾਲਕਾਂ ਵੱਲੋਂ ਆਪਣੇ ਘਰ ਵਿਚ ਰੱਖੇ ਗਏ ਕਰਾਏਦਾਰ ਦੀ ਸੂਚਨਾ ਸਬੰਧੀ ਥਾਣੇ ਵਿੱਚ ਨਹੀਂ ਦਿੱਤੀ ਜਾਂਦੀ।

ਉਨ੍ਹਾਂ ਇਹ ਵੀ ਕਿਹਾ ਕਿ ਘਰਾਂ ਵਿੱਚ ਰੱਖੇ ਬਹੁਤ ਸਾਰੇ ਨੌਕਰਾਂ ਦੀ ਵੀ ਸੂਚਨਾ ਨਹੀਂ ਦਿੱਤੀ ਜਾਂਦੀ। ਪਰ ਉਨ੍ਹਾਂ ਇਹ ਅਪੀਲ ਕੀਤੀ ਕਿ ਜ਼ੁਲਮਾਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਮਕਾਨ ਮਾਲਕ ਆਪਣੇ ਕਰਾਏਦਾਰ ਜਾਂ ਨੂੰ ਘਰ ਦੀ ਸੂਚਨਾ ਖਾਣੇ ਵਿਚ ਜ਼ਰੂਰ ਦਰਜ਼ ਕਰਵਾਉਣ। ਉਨ੍ਹਾਂ ਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਫਿਰ ਵੀ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮਕਾਨ ਮਾਲਕ ਉਤੇ ਬਣਦੀ ਕਾਰਵਾਈ ਹੋਵੇਗੀ।

error: Content is protected !!