Home / ਤਾਜਾ ਜਾਣਕਾਰੀ / ਸੁਸ਼ਾਂਤ ਰਾਜਪੂਤ ਤੋਂ ਬਾਅਦ ਹੁਣ ਫਿਰ ਆਈ ਇਹ ਮਾੜੀ ਖਬਰ , ਛਾਇਆ ਸੋਗ

ਸੁਸ਼ਾਂਤ ਰਾਜਪੂਤ ਤੋਂ ਬਾਅਦ ਹੁਣ ਫਿਰ ਆਈ ਇਹ ਮਾੜੀ ਖਬਰ , ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਇਹ ਸਾਲ ਕੁਲ ਲੁਕਾਈ ਲਈ ਹੀ ਬਹੁਤ ਮਾੜਾ ਰਹਿ ਰਿਹਾ ਹੈ। ਓਥੇ ਇਸ ਸਾਲ ਮਨੋਰੰਜਨ ਜਗਤ ਤੋਂ ਬਹੁਤ ਜਿਆਦਾ ਮਾੜੀਆਂ ਖਬਰਾਂ ਆਈਆਂ ਹਨ। ਇਸ ਸਾਲ ਬੋਲੀਵੁਡ ਦੇ ਕਈ ਸੁਪਰਸਟਾਰ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਕਈਆਂ ਨੂੰ ਕਿਸੇ ਨਾ ਕਿਸੇ ਬਿਮਾਰੀ ਦੀ ਵਜ੍ਹਾ ਨਾਲ ਇਥੋਂ ਜਾਣਾ ਪਿਆ ਅਤੇ ਕਈਆਂ ਨੇ ਆਪਣੀ ਮਰਜੀ ਨਾਲ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਅਜਿਹੀ ਹੀ ਇੱਕ ਹੋਰ ਮਾੜੀ ਖਬਰ ਹੁਣ ਫਿਰ ਆ ਰਹੀ ਹੈ ਜਿਸ ਨਾਲ ਬੋਲੀਵੁਡ ਵਿਚ ਫਿਰ ਸੋਗ ਦੀ ਲਹਿਰ ਦੌੜ ਗਈ ਹੈ।

ਸਾਲ 2020 ਸਿਨੇਮਾ ਜਗਤ ਲਈ ਚੰਗੀਆਂ ਖ਼ਬਰਾਂ ਬਹੁਤ ਹੀ ਘੱਟ ਲੈ ਕੇ ਆਇਆ ਹੈ। ਇਸ ਸਾਲ ਕਈ ਸਿਤਾਰਿਆਂ ਨੇ ਦੁਨੀਆ ਨੂੰ ਅਲਵਿਦਾ ਆਖਿਆ ਹੈ। 9 ਸਤੰਬਰ ਨੂੰ ਉਸ ਸਮੇਂ ਮਨੋਰੰਜਨ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਪਈ, ਜਦੋਂ ਅਚਾਨਕ ਮਸ਼ਹੂਰ ਅਦਾਕਾਰਾ ਸ਼੍ਰਾਵਣੀ ਦੀ। ਖ਼ੁ ਦ ਕੁ ਸ਼ੀ। ਦੀ ਖ਼ਬਰ ਸਾਹਮਣੇ ਆਈ। ਇਸ ਤੋਂ ਬਾਅਦ ਚ ਫਿਰ ਸੋਗ ਦੀ ਲਹਿਰ ਦੌੜ ਗਈ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!