Home / ਤਾਜਾ ਜਾਣਕਾਰੀ / ਹੁਣੇ ਹੁਣੇ ਗੁਰਦਵਾਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਆਈ ਇਹ ਵੱਡੀ ਖਾਸ ਖਬਰ

ਹੁਣੇ ਹੁਣੇ ਗੁਰਦਵਾਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਆਈ ਇਹ ਵੱਡੀ ਖਾਸ ਖਬਰ

ਆਈ ਤਾਜਾ ਵੱਡੀ ਖਬਰ 

ਹੁਣੇ ਹੁਣੇ ਇੱਕ ਅਜਿਹਾ ਐਲਾਨ ਹੋ ਗਿਆ ਹੈ, ਜਿਸ ਦੇ ਹੋਣ ਨਾਲ ਸਾਰੇ ਪਾਸੇ ਖੁਸ਼ੀਆਂ ਦਾ ਮਾ-ਹੌ-ਲ ਵੇਖਣ ਨੂੰ ਮਿਲ ਰਿਹਾ ਹੈ | ਹੁਣੇ ਹੁਣੇ ਗੁਰਦਵਾਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਵੱਡੀ ਅਤੇ ਖਾਸ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੇ ਆਉਣ ਨਾਲ ਸਿੱਖ ਸੰਗਤ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ | ਇਹ ਵੱਡੀ ਅਤੇ ਖਾਸ ਖ਼ਬਰ ਸਾਹਮਣੇ ਆਉਣ ਨਾਲ ਹਰ ਪਾਸੇ ਹੁਣ ਚ-ਰ-ਚਾ ਹੋਣੀ ਸ਼ੁਰੂ ਹੋ ਗਈ ਹੈ ਅਤੇ ਤਿਆਰੀਆਂ ਸੰਗਤਾਂ ਵਲੋਂ ਸ਼ੁਰੂ ਕਰ ਦਿਤੀਆਂ ਗਈਆਂ ਨੇ | ਸੰਗਤਾਂ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਕਿ ਹੁਣ ਉਹ ਵਾਹਿਗੁਰੂ ਦੇ ਚਰਨਾਂ ਚ ਜਾ ਕੇ ਲੱਗਣਗੇ ਅਤੇ ਉਹਨਾਂ ਦੇ ਦਰਸ਼ਨ ਕਰ ਪਾਉਣਗੇ |

ਦਸਣਾ ਬਣਦਾ ਹੈ ਕਿ ਗ-ੜ੍ਹ-ਵਾ-ਲ ਹਿਮਾਲਿਆ ’ਚ ਸਥਿਤ ਪ੍ਰਸਿੱਧ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਕਿ-ਵਾ-ੜ ਹੁਣ ਜਲਦ ਖੋਲ ਦਿੱਤੇ ਜਾਣਗੇ | ਇਸ ਸਾਲ 10 ਮਈ ਨੂੰ ਸ਼ਰਧਾਲੂਆਂ ਲਈ ਇਹ ਕਿਵਾੜ ਖੁੱਲ ਜਾਣਗੇ | ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨਾਲ ਹੇਮਕੁੰਟ ਸਾਹਿਬ ਮੈਨੇਜਮੈਂਟ ਟ-ਰੱ-ਸ-ਟ ਦੇ ਉੱਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਮੁਲਾਕਾਤ ਕੀਤੀ ਅਤੇ ਫਿਰ ਇਹ ਐਲਾਨ ਕੀਤਾ ਗਿਆ |

1 ਜੂਨ ਦੀ ਬਜਾਏ 10 ਮਈ ਨੂੰ ਕਿ-ਵਾ-ੜ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ | ਜਿਸ ਤੋਂ ਬਾਅਦ ਦੇਸ਼ ਦੇ ਜਿਸ ਜਿਸ ਕੋਨੇ ਚ ਸਿੱਖ ਸੰਗਤ ਵਸਦੀ ਹੈ ਉਹਨਾਂ ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ | ਜਿਕਰਯੋਗ ਹੈ ਕਿ ਟਰੱਸਟ ਵਲੋਂ ਇਸ ਸਾਲ ਹੇਮਕੁੰਟ ਸਾਹਿਬ ਦੇ ਕਿਵਾੜ 1 ਜੂਨ ਦੀ ਬਜਾਏ 10 ਮਈ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸਦਾ ਐਲਾਨ ਕੀਤਾ ਗਿਆ ਹੈ | ਦਸਣਾ ਬਣਦਾ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਕੋ-ਵਿ-ਡ-19 ਕਾਰਨ ਬੰਦ ਕਰ ਦਿਤੀ ਗਈ ਸੀ ਅਤੇ ਹੁਣ ਮੁੜ ਤੋਂ ਕਿਵਾੜ ਖੋਲਣ ਦਾ ਐਲਾਨ ਕੀਤਾ ਗਿਆ ਹੈ |

ਫਿਲਹਾਲ ਇਹ ਜੋ ਫੈਂਸਲਾ ਕੀਤਾ ਗਿਆ ਹੈ ਇਸ ਤੋਂ ਬਾਅਦ ਸੰਗਤਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ, ਹਰ ਇੱਕ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ | ਸਿੱਖ ਸੰਗਤ ਇਸ ਵੇਲ਼ੇ ਖੁਸ਼ੀ ਦੇ ਮਾ-ਹੌ-ਲ ਚ ਡੁੱਬੀ ਹੋਈ ਹੈ ਅਤੇ ਹਰ ਕੋਈ ਤਿਆਰੀਆਂ ਕਰਨ ਚ ਲੱਗਾ ਹੋਇਆ ਹੈ |

error: Content is protected !!