Home / ਤਾਜਾ ਜਾਣਕਾਰੀ / ਹੁਣੇ ਹੁਣੇ ਮਸ਼ਹੂਰ ਬੋਲੀਵੁਡ ਅਦਾਕਾਰ ਦੀ ਅਚਾਨਕ ਵਿਗੜੀ ਸਿਹਤ , ICU ਕਰਾਇਆ ਗਿਆ ਦਾਖਲ

ਹੁਣੇ ਹੁਣੇ ਮਸ਼ਹੂਰ ਬੋਲੀਵੁਡ ਅਦਾਕਾਰ ਦੀ ਅਚਾਨਕ ਵਿਗੜੀ ਸਿਹਤ , ICU ਕਰਾਇਆ ਗਿਆ ਦਾਖਲ

ਤਾਜਾ ਵੱਡੀ ਖਬਰ

ਇਸ ਵਰ੍ਹੇ ਨੇ ਬਹੁਤ ਸਾਰੇ ਲੋਕਾਂ ਨੂੰ ਆਪਣਿਆਂ ਤੋਂ ਦੂਰ ਕਰ ਦਿੱਤਾ ਹੈ। ਜਿੱਥੇ ਇਸ ਦਾ ਵੱਡਾ ਕਾਰਨ ਕੋਰੋਨਾ ਵਾਇਰਸ ਹੈ ਉੱਥੇ ਹੀ ਦੂਜੇ ਪਾਸੇ ਇਸ ਸਾਲ ਵਾਪਰੀਆਂ ਘਟਨਾਵਾਂ ਕਾਰਨ ਲੋਕਾਂ ਨੇ ਕਾਫੀ ਸਾਰੀਆਂ ਮੁ-ਸ਼-ਕਿ- ਲਾਂ ਝੱਲੀਆਂ। ਇਨ੍ਹਾਂ ਵਿੱਚ ਬਹੁਤ ਸਾਰੀਆਂ ਖ਼ਾਸ ਸ਼ਖ਼ਸੀਅਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਦੁੱਖ ਦੀਆਂ ਘੜੀਆਂ ਇਸ ਸਾਲ ਵਿੱਚ ਦੇਖਣੀਆਂ ਪਈਆਂ। ਇਸੇ ਦੌਰਾਨ ਫਿਲਮੀ ਜਗਤ ਤੋਂ ਇਕ ਵੱਡੀ ਚਿੰਤਾ ਵਾਲੀ ਖਬਰ ਆ ਰਹੇ ਹੈ।

ਇਹ ਖਬਰ ਐੱਲ ਏ ਸੀ ਲਿਵ ਦਿ ਬੈ-ਟ-ਲ ਵਿੱਚ ਬਤੌਰ ਅਦਾਕਾਰ ਕੰਮ ਕਰ ਰਹੇ ਰਾਹੁਲ ਰਾਏ ਦੇ ਬਾਰੇ ਵਿੱਚ ਹੈ। ਰਾਹੁਲ ਰਾਏ ਨਵੰਬਰ ਮਹੀਨੇ ਵਿਚ ਕਾਰਗਿਲ ਵਿਖੇ ਇਸ ਫਿਲਮ ਦੀ ਸ਼ੂ-ਟਿੰ-ਗ ਕਰਨ ਦੌਰਾਨ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋ ਗਏ ਸਨ। ਜਿਸ ਵਿਚੋਂ ਉਹ ਹੌਲੀ ਹੌਲੀ ਠੀਕ ਹੋ ਰਹੇ ਹਨ ਪਰ ਉਨ੍ਹਾਂ ਦੇ ਸਰੀਰ ਦੇ ਲੱਛਣ ਪਹਿਲਾਂ ਨਾਲੋਂ ਚਿੰਤਾਜਨਕ ਹਨ ਜਿਸ ਕਾਰਨ ਉਨ੍ਹਾਂ ਨੂੰ ਮੁੜ ਤੋਂ ਆਈ ਸੀ ਯੂ ਵਿੱਚ ਦਾਖ਼ਲ ਕੀਤਾ ਗਿਆ ਹੈ।

ਉਨ੍ਹਾਂ ਦਾ ਵਾਕਹਾਰਡ ਹਸਪਤਾਲ ਵਿੱਚ ਇਲਾਜ ਕਰ ਰਹੇ ਡਾਕਟਰ ਪਵਨ ਜੋ ਇੱਕ ਨਿਊਰੋਲੋਜੀਸਟ ਅਤੇ ਨਿਊਰੋਇੰਟਰ ਵੇਸ਼ਨ ਕੰਸਲਟੈਂਟ ਹਨ ਨੇ ਦੱਸਿਆ ਕਿ ਰਾਹੁਲ ਰਾਏ ਉਂਝ ਤਾਂ ਲੱਗ ਭਗ ਠੀਕ ਹਨ ਪਰ ਉਨ੍ਹਾਂ ਨੂੰ ਬੋਲਣ ਵਿਚ ਥੋੜ੍ਹੀ ਪ੍ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰੇਨ ਸਟੋਕ ਵਿੱਚ ਉਨ੍ਹਾਂ ਦੇ ਦਿਮਾਗ ਦਾ ਸੱਜਾ ਹਿੱਸਾ ਥੋੜ੍ਹਾ ਘੱਟ ਕੰਮ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਆਈ ਸੀ ਯੂ ਵਿੱਚ ਰੱਖਣ ਦੀ ਵਜ੍ਹਾ ਉਨ੍ਹਾਂ ਦੇ ਦਿਲ ਦੀ ਧੜਕਣ ਹੈ।

ਹਾਲਾਂਕਿ ਉਨ੍ਹਾਂ ਨੂੰ ਸਿਰਫ ਇੱਕ ਦਿਨ ਵਾਸਤੇ ਹੀ ਆਈ ਸੀ ਯੂ ਵਿਚ ਰੱਖਿਆ ਜਾ ਰਿਹਾ ਹੈ। ਉਂਝ ਰਾਹੁਲ ਰਾਏ ਸੋਸ਼ਲ ਮੀਡੀਆ ਉੱਪਰ ਆਪਣੀਆਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਰਹਿੰਦੇ ਹਨ। ਜ਼ਿਕਰ ਯੋਗ ਹੈ ਕਿ 54 ਸਾਲਾਂ ਰਾਹੁਲ ਕਾਰਗਿਲ ‘ਚ ਆਪਣੀ ਫਿਲਮ ਐਲ ਏ ਸੀ ਲਿਵ ਦਿ ਬੈਟਲ ਦੀ ਸ਼ੂ-ਟਿੰ-ਗ ਕਰ ਰਹੇ ਸਨ। ਕਾਰਗਿਲ ਵਿਚ ਸੁੰਨ ਕਰ ਦੇਣ ਵਾਲੀ ਠੰਡ ਕਾਰਨ ਉਨ੍ਹਾਂ ਨੂੰ ਦਿਮਾਗ ਦਾ ਦੌ- ਰਾ ਪੈ ਪਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹੀ ਸ੍ਰੀਨਗਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਗੰ-ਭੀ- ਰ ਦੇਖਦੇ ਹੋਏ ਏਅਰ ਲਿਫਟ ਕਰਕੇ ਮੁੰਬਈ ਦੇ ਹਸਪਤਾਲ ਲਿਆਂਦਾ ਗਿਆ ਸੀ।

error: Content is protected !!