Home / ਤਾਜਾ ਜਾਣਕਾਰੀ / ਹੁਣੇ ਹੁਣੇ ਹਵਾਈ ਯਾਤਰੀਆਂ ਲਈ ਆਈ ਮਾੜੀ ਖਬਰ , ਕੇਂਦਰੀ ਮੰਤਰੀ ਪੂਰੀ ਨੇ ਕੀਤਾ ਇਹ ਐਲਾਨ

ਹੁਣੇ ਹੁਣੇ ਹਵਾਈ ਯਾਤਰੀਆਂ ਲਈ ਆਈ ਮਾੜੀ ਖਬਰ , ਕੇਂਦਰੀ ਮੰਤਰੀ ਪੂਰੀ ਨੇ ਕੀਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਵਧਦੀ ਹੋਈ ਮਹਿੰਗਾਈ ਨੇ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕਾਂ ਦਾ ਬਹੁਤ ਬੁ-ਰਾ ਹਾਲ ਕੀਤਾ ਹੋਇਆ ਹੈ। ਇਸ ਦੌਰਾਨ ਰੋਜ਼ਾਨਾਂ ਦੀਆਂ ਜ਼ਰੂਰਤਮੰਦ ਵਾਸਤਾ ਵੀ ਖਰੀਦ ਪਾਉਣਾ ਇੱਕ ਵੱਡੀ ਚੁਣੌਤੀ ਵਜੋਂ ਹਾਲਾਤ ਲੋਕਾਂ ਦੇ ਸਾਹਮਣੇ ਪੇਸ਼ ਆ ਰਹੇ ਹਨ। ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਕਾਰਨ ਇਸ ਵਧੀ ਹੋਈ ਮਹਿੰਗਾਈ ਦੇ ਵਿਚ ਲੋਕ ਕਿਸੇ ਢੰਗ ਨਾਲ ਆਪਣੀ ਜ਼ਿੰਦਗੀ ਨੂੰ ਗੁਜ਼ਰ ਬਸਰ ਕਰ ਰਹੇ ਹਨ। ਜਿੱਥੇ ਸਰਕਾਰ ਵੱਲੋਂ ਕਈ ਥਾਵਾਂ ਉੱਪਰ ਇਸ ਵਧਦੀ ਹੋਈ ਮਹਿੰਗਾਈ ਦੇ ਵਿੱਚ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।

ਉਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਇੱਕ ਖਾਸ ਵਿਭਾਗ ਦੇ ਨਾਲ ਸਬੰਧਤ ਸੇਵਾਵਾਂ ਦੇ ਮੁੱਲਾਂ ਵਿੱਚ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਅੰਦਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਜਿਨ੍ਹਾਂ ਦੇ ਰੇਟਾਂ ਉੱਪਰ ਪਰ ਅਜੇ ਵੀ ਕਿਸੇ ਕਿਸਮ ਦੀ ਕੋਈ ਕਮੀ ਜਾਂ ਠੋਸ ਰੋਕ ਦੇਖਣ ਦੇ ਵਿਚ ਸਾਹਮਣੇ ਨਹੀਂ ਆਈ। ਇਸੇ ਦੌਰਾਨ ਹੀ ਹੁਣ ਹਵਾਈ ਯਾਤਰਾ ਰਾਹੀਂ ਸਫ਼ਰ ਕਰਨਾ ਮਹਿੰਗਾ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਕਾਰਨ ਹਵਾਈ ਜਹਾਜ਼ ਦੇ ਵਿਚ ਵਰਤੇ ਜਾਣ ਵਾਲੇ ਈਂਧਨ ਨੂੰ ਮਹਿੰਗਾ ਕਰਨਾ ਦੱਸਿਆ ਜਾ ਰਿਹਾ ਹੈ।

ਸਰਕਾਰ ਵੱਲੋਂ ਏਅਰ ਕਰਾਫ਼ਟ ਫਿਊਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਕਾਰਨ ਹਵਾਈ ਕਿਰਾਏ ਦੀਆਂ ਕੀਮਤਾਂ ਉਪਰ ਵੱਡਾ ਅਸਰ ਪਿਆ ਹੈ। ਏ ਟੀ ਐੱਫ ਦੀ ਕੀਮਤ ਵਧਣ ਦੇ ਨਾਲ ਹਵਾਈ ਕਿਰਾਏ ਵਿਚ ਵੀ ਵਾਧਾ ਕੀਤਾ ਗਿਆ ਹੈ ਜਿਸ ਦਾ ਅਸਰ ਸਫ਼ਰ ਕਰਨ ਵਾਲੇ ਲੋਕਾਂ ਦੇ ਉਪਰ ਪੈ ਰਿਹਾ ਹੈ। ਦੱਸ ਦੇਈਏ ਕਿ ਹਵਾਈ ਕਿਰਾਏ ਦੇ ਵਿੱਚ 5 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਜਿਸ ਸਬੰਧੀ ਜਾਣਕਾਰੀ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਸਾਂਝਾ ਕੀਤਾ।

ਉਹਨਾਂ ਆਪਣੇ ਟਵੀਟ ਰਾਹੀਂ ਐਲਾਨ ਕਰਦੇ ਹੋਏ ਆਖਿਆ ਕਿ ਏਟੀਐੱਫ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਲਈ ਉਪਰਲੇ ਕਿਰਾਏ ਦੇ ਬੈਂਡ ਵਿੱਚ ਕੋਈ ਤਬਦੀਲੀ ਨਾ ਰੱਖਦੇ ਹੋਏ ਹੇਠਲੇ ਕਿਰਾਏ ਵਾਲੇ ਬੈਂਡ ਨੂੰ 5 ਪ੍ਰਤਿਸ਼ਤ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਜੇ 3.5 ਲੱਖ ਯਾਤਰੀ ਇੱਕ ਮਹੀਨੇ ਵਿੱਚ ਤਿੰਨ ਵਾਰ ਹਵਾਈ ਆਵਾਜਾਈ ਦੀ ਹੱਦ ਪਾਰ ਕਰਦੇ ਹਨ ਤਾਂ ਅਸੀਂ ਇਸ ਸੈਕਟਰ ਨੂੰ ਸੌ ਪ੍ਰਤੀਸ਼ਤ ਆ-ਪ-ਰੇ-ਸ਼-ਨ ਲਈ ਖੋਲ ਸਕਦੇ ਹਾਂ।

error: Content is protected !!