Home / ਤਾਜਾ ਜਾਣਕਾਰੀ / 16 ਜੂਨ ਦਾ ਅਮਰੀਕਾ ਨੇ ਕਰਤਾ ਐਲਾਨ , ਇਸ ਤਰਾਂ ਨਾਲ ਲਵੇਗਾ ਆਪਣਾ ਬਦਲਾ

16 ਜੂਨ ਦਾ ਅਮਰੀਕਾ ਨੇ ਕਰਤਾ ਐਲਾਨ , ਇਸ ਤਰਾਂ ਨਾਲ ਲਵੇਗਾ ਆਪਣਾ ਬਦਲਾ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦਾ ਕਰਕੇ ਅਮਰੀਕਾ ਅਤੇ ਚੀਨ ਵਿਚ ਹਾਲਤ ਨੌਰਮਲ ਬਿਲਕੁਲ ਵੀ ਨਹੀਂ ਰਹੇ ਅਮਰੀਕਾ ਦਾ ਚਾਈਨਾ ਬਾਰੇ ਇਹ ਮੰਨਣਾ ਹੈ ਕੇ ਵਾਇਰਸ ਨੂੰ ਚੀਨ ਵਿਚ ਹੀ ਰੋਕਿਆ ਜਾ ਸਕਦਾ ਸੀ ਪਰ ਚਾਈਨਾ ਨੇ ਇਸ ਨੂੰ ਜਾਣ ਬੁਝ ਕੇ ਨਹੀਂ ਰੋਕਿਆ ਇਸੇ ਗਲ੍ਹ ਦਾ ਕਰਕੇ ਅਮਰੀਕਾ ਨੇ WHO ਨਾਲੋਂ ਵੀ ਆਪਣੇ ਸਾਰੇ ਰਿਸ਼ਤੇ ਤੋੜ ਲਏ ਹਨ ਅਤੇ ਉਸਦਾ ਫੰਡ ਪੂਰੀ ਤਰਾਂ ਨਾਲ ਬੰਦ ਕਰ ਦਿੱਤਾ ਹੈ

ਇਸ ਕਰਕੇ ਚੀਨ ਨੇ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ ਹੈ ਕੇ ਅਮਰੀਕੀ ਕੈਰੀਅਰਾਂ ਨੂੰ ਚੀਨ ਚ ਮੁਸਾਫ਼ਰ ਸੇਵਾ ਸ਼ੁਰੂ ਨਾ ਕਰਨ ਦੇਣ ਇਜਾਜਤ ਦੇ ਕੇ । ਹੁਣ ਅਮਰੀਕਾ ਨੇ ਆਪਣੀ ਬੇਇਜਤੀ ਦਾ ਬਦਲਾ ਲੈਣ ਲਈ ਇਕ ਅਜਿਹਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਚਾਈਨਾ ਤਿਲਮਿਲਾ ਉਠਿਆ ਹੈ।

ਵਾਸ਼ਿੰਗਟ: ਅਮਰੀਕੀ ਕੈਰੀਅਰਾਂ ਨੂੰ ਚੀਨ ‘ਚ ਮੁੜ ਮੁਸਾਫਰ ਸੇਵਾ ਸ਼ੁਰੂ ਕਰਨ ਦੀ ਆਗਿਆ ਨਾ ਦੇਣ ਤੋਂ ਬਾਅਦ, ਸੰਯੁਕਤ ਰਾਜ ਨੇ ਮੰਗਲਵਾਰ ਨੂੰ ਚੀਨੀ ਏਅਰਲਾਈਨਾਂ ਨੂੰ ਦੇਸ਼ ਵਿੱਚ ਅਤੇ ਬਾਹਰ ਸਾਰੀਆਂ ਉਡਾਣਾਂ ਨੂੰ ਮੁਲਤਵੀ ਕਰਨ ਦਾ ਆਦੇਸ਼ ਦਿੱਤਾ ਹੈ।ਮੁਅੱਤਲੀ ਦਾ ਆਦੇਸ਼ 16 ਜੂਨ ਤੋਂ ਲਾਗੂ ਹੋਵੇਗਾ।ਜਾਣੀਕੇ ਅਮਰੀਕਾ ਨੇ 16 ਜੂਨ ਤੋਂ ਚੀਨੀ ਉਡਾਣਾਂ ਤੇ ਰੋਕ ਲਗਾ ਦਿੱਤੀ ਹੈ। ਪਰ ਜੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਆਦੇਸ਼ ਦਿੱਤਾ ਤਾਂ ਇਹ ਜਲਦੀ ਵੀ ਲਾਗੂ ਹੋ ਸਕਦਾ ਹੈ।

ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, “ਅਮਰੀਕੀ ਕੈਰੀਅਰਾਂ ਨੇ ਪਹਿਲੀ ਜੂਨ ਤੋਂ ਮੁਸਾਫਰ ਸੇਵਾ ਮੁੜ ਸ਼ੁਰੂ ਕਰਨ ਲਈ ਕਿਹਾ ਸੀ। ਚੀਨੀ ਸਰਕਾਰ ਵਲੋਂ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਨਾ ਕਰਨਾ ਸਾਡੇ ਏਅਰ ਟਰਾਂਸਪੋਰਟ ਸਮਝੌਤੇ ਦੀ ਉ ਲੰ ਘ ਣਾ ਹੈ।”

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!