Home / ਤਾਜਾ ਜਾਣਕਾਰੀ / 16 ਸਾਲਾਂ ਦੀ ਕੁੜੀ ਨੇ ਜੋ ਕੀਤਾ ਸਾਰੀ ਦੁਨੀਆਂ ਤੇ ਹੋ ਰਹੀ ਚਰਚਾ – ਦੇਖੋ ਇਸ ਵੇਲੇ ਦੀ ਵੱਡੀ ਤਾਜਾ ਖਬਰ

16 ਸਾਲਾਂ ਦੀ ਕੁੜੀ ਨੇ ਜੋ ਕੀਤਾ ਸਾਰੀ ਦੁਨੀਆਂ ਤੇ ਹੋ ਰਹੀ ਚਰਚਾ – ਦੇਖੋ ਇਸ ਵੇਲੇ ਦੀ ਵੱਡੀ ਤਾਜਾ ਖਬਰ

ਇਸ ਵੇਲੇ ਦੀ ਵੱਡੀ ਤਾਜਾ ਖਬਰ

ਕਾਬੁਲ- ਦੁਨੀਆਭਰ ਵਿਚ ਅਫਗਾਨਿਸਤਾਨ ਦੀ ਇਕ 16 ਸਾਲਾ ਕੁੜੀ ਵਲੋਂ ਅੱਤਵਾਦੀਆਂ ਕੋਲੋਂ ਲਏ ਗਏ ਬਦਲੇ ਦੀ ਚਰਚਾ ਹੋ ਰਹੀ ਹੈ। ਇਸ ਕੁੜੀ ਨੇ ਤਾਲਿਬਾਨ ਦੇ ਅੱਤਵਾਦੀਆਂ ਖਿਲਾਫ ਜੋ। ਲ ੜਾ ਈ। ਲੜੀ, ਉਹ ਸਭ ਲਈ ਮਿਸਾਲ ਬਣ ਗਈ। ਉਸ ਦੇ ਬਦਲੇ ਨਾਲ। ਤਾ ਲਿ ਬਾਨ। ਅੱਤਵਾਦੀਆਂ ਦੀ। ਰੂ ਹ। ਕੰਬ ਗਈ। ਕੁੜੀ ਦਾ ਨਾਂ ਕਮਰ ਗੁਲ ਹੈ, ਜਿਸ ਨੇ ਆਪਣੇ ਮਾਂ-ਬਾਪ ਦੇ। ਕ ਤ ਲ। ਦਾ ਬ ਦ ਲਾ ਲਿਆ ਹੈ।

ਜਾਣਕਾਰੀ ਮੁਤਾਬਕ ਤਾਲਿਬਾਨੀ ਅੱਤਵਾਦੀਆਂ ਨੇ ਕਮਰ ਗੁਲ ਦੇ ਮਾਂ-ਬਾਪ ਨੂੰ ਘਰੋਂ ਬਾਹਰ ਖਿੱਚ ਕੇ। ਕ ਤ ਲ। ਕਰ ਦਿੱਤਾ ਸੀ, ਜਿਸ ਦੇ ਬਾਅਦ ਕਮਰ ਗੁਲ ਨੇ ਏ. ਕੇ. 47 ਨਾਲ ਅੱਤਵਾਦੀਆਂ ਨੂੰ। ਭੁੰ ਨ੍ਹ। ਦਿੱਤਾ। ਇਸ ਦੇ ਨਾਲ ਹੀ ਕਈ ਅੱਤਵਾਦੀਆਂ ਨੂੰ। ਬੁ ਰੀ। ਤਰ੍ਹਾਂ ਜ਼ਖਮੀ ਕਰ ਦਿੱਤਾ।

ਮੀਡੀਆ ਮੁਤਾਬਕ 17 ਜੁਲਾਈ ਨੂੰ ਰਾਤ 1 ਵਜੇ ਕੁਝ ਤਾਲਿਬਾਨੀ ਅੱਤਵਾਦੀਆਂ ਨੇ ਗੁਲ ਦੇ ਘਰ ਵਿਚ ਦਾਖਲ ਹੋ ਕੇ। ਉਸ ਦੇ ਮਾਂ-ਬਾਪ ਦਾ। ਕ ਤ ਲ। ਕਰ ਦਿੱਤਾ। ਇਸ ਮਗਰੋਂ ਕਮਰ ਨੇ ਏ. ਕੇ. 47 ਨਾਲ 3 ਅੱਤਵਾਦੀਆਂ ਨੂੰ। ਢੇ ਰ। ਕਰ ਦਿੱਤਾ। ਉਸ ਸਮੇਂ ਉਸ ਦਾ ਭਰਾ ਵੀ ਉੱਥੇ ਮੌਜੂਦ ਸੀ। ਲਗਭਗ 1 ਘੰਟੇ ਤਕ। ਗੋ ਲੀ ਬਾਰੀ। ਹੁੰਦੀ ਰਹੀ। ਇਸ ਮਗਰੋਂ ਪਿੰਡ ਵਾਲਿਆਂ ਦੇ ਨਾਲ-ਨਾਲ ਸਰਕਾਰ ਸਮਰਥਕਾਂ ਨੇ ਵੀ। ਮੁ ਕਾ ਬ ਲਾ। ਕੀਤੇ ਤੇ ਅੱਤਵਾਦੀ ਦੌੜਾ ਦਿੱਤੇ।

ਦੱਸਿਆ ਜਾ ਰਿਹਾ ਹੈ ਕਿ 40 ਅੱਤਵਾਦੀਆਂ ਨੇ ਉਨ੍ਹਾਂ ਦੇ ਘਰ। ਹ ਮ ਲਾ। ਕੀਤਾ ਸੀ। ਇਸ ਸਮੇਂ ਕਮਰ ਤੇ ਉਸ ਦੇ ਭਰਾ ਨੂੰ ਸੁਰੱਖਿਅਤ ਥਾਂ ‘ਤੇ ਲੈ ਜਾਇਆ ਗਿਆ ਹੈ। ਦੋਵੇਂ ਭੈਣ-ਭਰਾ ਦੋ ਦਿਨਾਂ ਤਕ। ਸ ਦ ਮੇ। ਵਿਚ ਰਹੇ। ਕਮਰ ਨੇ ਕਿਹਾ ਕਿ ਉਹ ਆਪਣੇ ਮਾਂ-ਬਾਪ ਬਿਨਾ ਨਹੀਂ ਰਹਿ ਸਕਦੀ ਇਸੇ ਲਈ ਉਸ ਨੇ ਅੱਤਵਾਦੀਆਂ ਕੋਲੋਂ। ਬ ਦ ਲਾ। ਲਿਆ।

error: Content is protected !!